Posts

ਅੰਧਿਵਸ਼ਵਾਸ ਤ􀭌 ਆਤਮਿਵਸ਼ਵਾਸ ਐਡਵੋਕੇਟ ਸੁਿਰੰਦਰ ਿਸੰਘ ਕੰਵਰ E-mail- kanwar238@yahoo.com ਜਦ􀭌 ਹਾਲੀ ਮਨੁੱਖ ਦੀ ਬੁੱਧੀ ਦਾ ਿਵਕਾਸ ਨਹੀਂ ਸੀ ਹੋਇਆ ਉਸ ਸਮ􀭈 ਮਨੁੱਖ ਨੂੰ ਕਈ ਤਰ􀭧ਾਂ ਦੀਆਂ ਮੁਸੀਬਤਾਂ ਦਾ ਸਾਮ􀭧ਣਾ ਕਰਨਾ ਪ􀭊ਦਾ ਸੀ। ਜ਼ਮੀਨੀ ਪਧਰ ਦੀਆਂ ਅੋਕੜਾਂ ਦੀ ਸਮਝ ਤਾਂ ਉਸ ਨੂੰ ਆ ਜਾਂਦੀ ਸੀ ਅਤੇ ਉਨ􀭧ਾਂ ਅੋਕੜਾਂ ਦਾ ਉਹ ਹਲ ਵੀ ਲਭ ਲ􀭊ਦਾ ਸੀ। ਇਸ ਦੇ ਇਲਾਵਾ ਕੁਦਰਤ ਵਲ􀭌 ਆਉਂਦੀਆਂ ਅੋਕੜਾਂ ਦੀ ਉਸ ਨੂੰ ਸਮਝ ਨਹੀਂ ਸੀ ਆਉਂਦੀ। ਇਸ ਅਨੁਸਾਰ ਕੁਦਰਤ ਦੀਆਂ ਕਈ ਤਰ􀭧ਾਂ ਦੀਆਂ ਆਫਤਾਂ ਦਾ ਸਾਮ􀭧ਣਾ ਕਰਨਾ ਉਸ ਲਈ ਸਭ ਤ􀭌 ਵੱਡੀ ਮੁਸ਼ਕਲ ਸੀ। ਇਸੇ ਕਾਰਨ ਮਨੁੱਖ ਨੇ ਇਹ ਸਮਝ ਿਲਆ ਿਕ ਅਸਮਾਨ ਿਵਚ ਜਾਂ ਿਫਰ ਿਕਤੇ ਜੰਗਲਾਂ ਿਵਚ ਹੀ ਿਕਸੇ ਖਾਸ ਗੁਫਾ ਿਵਚ ਕੋਈ ਮਹਾਂ-ਬਲੀ ਿਵਅਕਤੀ ਹੈ ਜੋ ਉਨ􀭧ਾਂ ਵਾਸਤੇ ਮੁਸੀਬਤਾਂ ਪੈਦਾ ਕਰਦਾ ਹੈ। ਇਸੇ ਿਖਆਲੀ ਮਹਾਂ-ਬਲੀ ਿਵਅਕਤੀ ਨੂੰ ਉਸ ਨੇ ਰੱਬ ਦਾ ਨਾਮ ਦੇ ਿਦੱਤਾ। ਐਸੀ ਸੋਚ ਕਾਰਨ ਮਨੁੱਖ ਨੇ ਿਖਆਲੀ ਰੱਬ ਅੱਗੇ ਆਪਣੀ ਈਨ ਮੰਨ ਲਈ ਅਤੇ ਉਸੇ ਿਖਆਲੀ ਰੱਬ ਦੀ ਪੂਜਾ ਸ਼ੁਰੂ ਕਰ ਿਦੱਤੀ। ਸਾਰੀ ਦੁਨੀਆਂ ਦੇ ਲੋਕਾਂ ਨੇ ਆਪੋ ਆਪਣੀ ਸੋਚ ਅਤੇ ਸਮਝ ਅਨੁਸਾਰ ਆਪੋ ਆਪਣੇ ਵਾਸਤੇ ਿਖਆਲੀ ਰੱਬ ਪੈਦਾ ਕਰ ਲਏ ਅਤੇ ਆਪਣੀ ਬੋਲੀ ਅਨੁਸਾਰ ਉਸ ਦੇ ਨਾਮ ਵੀ ਰੱਖ ਲਏ। ਿਫਰ ਵੱਖੋ ਵੱਖਰੇ ਰੱਬ ਦੇ ਨਾਮ 'ਤੇ ਕਈ ਧਰਮ ਬਣ ਗਏ। ਕੁਝ ਤੀਖਣ ਬੁੱਧੀ ਵਾਲੇ ਿਵਅਕਤੀ ਧਰਮ ਦੇ ਪ􀭥ਚਾਰਕ ਬਣ ਗਏ ਿਜਨਾਂ ਨੇ ਆਪਣੀ ਸੋਚ ਅਨੁਸਾਰ ਰੱਬ ਦੀ ਦਰਗ