ਅੰਧਿਵਸ਼ਵਾਸ ਤ􀭌 ਆਤਮਿਵਸ਼ਵਾਸ

ਐਡਵੋਕੇਟ ਸੁਿਰੰਦਰ ਿਸੰਘ ਕੰਵਰ

E-mail- kanwar238@yahoo.com

ਜਦ􀭌 ਹਾਲੀ ਮਨੁੱਖ ਦੀ ਬੁੱਧੀ ਦਾ ਿਵਕਾਸ ਨਹੀਂ ਸੀ ਹੋਇਆ ਉਸ ਸਮ􀭈 ਮਨੁੱਖ ਨੂੰ ਕਈ ਤਰ􀭧ਾਂ ਦੀਆਂ ਮੁਸੀਬਤਾਂ ਦਾ ਸਾਮ􀭧ਣਾ ਕਰਨਾ ਪ􀭊ਦਾ ਸੀ। ਜ਼ਮੀਨੀ ਪਧਰ ਦੀਆਂ ਅੋਕੜਾਂ ਦੀ ਸਮਝ ਤਾਂ ਉਸ ਨੂੰ ਆ ਜਾਂਦੀ ਸੀ ਅਤੇ ਉਨ􀭧ਾਂ ਅੋਕੜਾਂ ਦਾ ਉਹ ਹਲ ਵੀ ਲਭ ਲ􀭊ਦਾ ਸੀ। ਇਸ ਦੇ ਇਲਾਵਾ ਕੁਦਰਤ ਵਲ􀭌 ਆਉਂਦੀਆਂ ਅੋਕੜਾਂ ਦੀ ਉਸ ਨੂੰ ਸਮਝ ਨਹੀਂ ਸੀ ਆਉਂਦੀ। ਇਸ ਅਨੁਸਾਰ ਕੁਦਰਤ ਦੀਆਂ ਕਈ ਤਰ􀭧ਾਂ ਦੀਆਂ ਆਫਤਾਂ ਦਾ ਸਾਮ􀭧ਣਾ ਕਰਨਾ ਉਸ ਲਈ ਸਭ ਤ􀭌 ਵੱਡੀ ਮੁਸ਼ਕਲ ਸੀ। ਇਸੇ ਕਾਰਨ ਮਨੁੱਖ ਨੇ ਇਹ ਸਮਝ ਿਲਆ ਿਕ ਅਸਮਾਨ ਿਵਚ ਜਾਂ ਿਫਰ ਿਕਤੇ ਜੰਗਲਾਂ ਿਵਚ ਹੀ ਿਕਸੇ ਖਾਸ ਗੁਫਾ ਿਵਚ ਕੋਈ ਮਹਾਂ-ਬਲੀ ਿਵਅਕਤੀ ਹੈ ਜੋ ਉਨ􀭧ਾਂ ਵਾਸਤੇ ਮੁਸੀਬਤਾਂ ਪੈਦਾ ਕਰਦਾ ਹੈ। ਇਸੇ ਿਖਆਲੀ ਮਹਾਂ-ਬਲੀ ਿਵਅਕਤੀ ਨੂੰ ਉਸ ਨੇ ਰੱਬ ਦਾ ਨਾਮ ਦੇ ਿਦੱਤਾ। ਐਸੀ ਸੋਚ ਕਾਰਨ ਮਨੁੱਖ ਨੇ ਿਖਆਲੀ ਰੱਬ ਅੱਗੇ ਆਪਣੀ ਈਨ ਮੰਨ ਲਈ ਅਤੇ ਉਸੇ ਿਖਆਲੀ ਰੱਬ ਦੀ ਪੂਜਾ ਸ਼ੁਰੂ ਕਰ ਿਦੱਤੀ।

ਸਾਰੀ ਦੁਨੀਆਂ ਦੇ ਲੋਕਾਂ ਨੇ ਆਪੋ ਆਪਣੀ ਸੋਚ ਅਤੇ ਸਮਝ ਅਨੁਸਾਰ ਆਪੋ ਆਪਣੇ ਵਾਸਤੇ ਿਖਆਲੀ ਰੱਬ ਪੈਦਾ ਕਰ ਲਏ ਅਤੇ ਆਪਣੀ ਬੋਲੀ ਅਨੁਸਾਰ ਉਸ ਦੇ ਨਾਮ ਵੀ ਰੱਖ ਲਏ। ਿਫਰ ਵੱਖੋ ਵੱਖਰੇ ਰੱਬ ਦੇ ਨਾਮ 'ਤੇ ਕਈ ਧਰਮ ਬਣ ਗਏ। ਕੁਝ ਤੀਖਣ ਬੁੱਧੀ ਵਾਲੇ ਿਵਅਕਤੀ ਧਰਮ ਦੇ ਪ􀭥ਚਾਰਕ ਬਣ ਗਏ ਿਜਨਾਂ ਨੇ ਆਪਣੀ ਸੋਚ ਅਨੁਸਾਰ ਰੱਬ ਦੀ ਦਰਗਾਹ ਵੀ ਬਣਾਅ ਿਦੱਤੀ। ਇਸ ਦੇ ਨਾਲ ਆਪਣੀ ਸੋਚ ਅਨੁਸਾਰ ਹੀ ਨਰਕ ਸਵਰਗ ਵੀ ਸਥਾਪਤ ਕਰ ਿਦੱਤੇ ਿਫਰ ਇਨ􀭧ਾਂ ਧਰਮ ਦੇ ਠੇਕੇਦਾਰਾਂ ਨੇ ਆਮ ਲੋਕਾਂ ਨੂੰ ਨਰਕ ਦੀ ਸਜ਼ਾ ਤ􀭌 ਬਚਾਉਣ ਵਾਸਤੇ ਅਤੇ ਉਨ􀭧ਾਂ ਵਾਸਤੇ ਸਵਰਗ ਿਵਚ ਜਗ􀭧ਾ ਪੱਕੀ ਕਰਵਾਉਣ ਵਾਸਤੇ ਕਈ ਤਰ􀭧ਾਂ ਦੇ ਕਰਮਕਾਂਡ ਸਥਾਪਤ ਕਰ ਿਦੱਤੇ। ਇਸੇ ਕਾਰਨ ਕਈ ਤਰ􀭧ਾਂ ਦੇ ਵਿਹਮ, ਭਰਮ ਅਤੇ ਭੁਲੇਖੇ ਵੀ ਪੈਦਾ ਹੋ ਗਏ।

ਭਾਰਤ ਿਵਚ ਤਾਂ ਹਾਲਾਤ ਬਹੁਤ ਹੀ ਗੁੰਝਲਦਾਰ ਹੋ ਗਏ। ਇਥੇ ਧਰਮ ਦੇ ਠੇਕੇਦਾਰਾਂ ਨੇ ਆਪਣੇ ਿਖਆਲ ਮੁਤਾਿਬਕ ਇਕ ਰੱਬ ਦੀ ਜਗ􀭧ਾ ਕਈ ਤਰ􀭧ਾਂ ਦੇ ਮਹਾਂ-ਬਲੀ ਰੱਬ ਪੈਦਾ ਕਰ ਲਏ ਜੋ ਭਾਰਤ ਦੇ ਲੋਕਾਂ ਵਾਸਤੇ ਹੀ ਕੰਮ ਕਰਦੇ ਸਨ। ਇਨ􀭧ਾਂ ਨੂੰ ਦੇਵੀ ਦੇਵਿਤਆਂ ਦਾ ਨਾਮ ਦੇ ਿਦੱਤਾ ਿਗਆ ਅਤੇ ਇਨ􀭧ਾਂ ਨੂੰ ਆਪਣੀ ਮਰਜ਼ੀ ਅਨੁਸਾਰ ਵੱਖਰੀਆਂ ਵੱਖਰੀਆਂ ਸ਼ਕਤੀਆਂ ਵੀ ਵੰਡ ਿਦੱਤੀਆਂ।ਇਨ􀭧ਾਂ ਦੇਵੀ ਦੇਵਿਤਆਂ ਦੀਆਂ ਕਈ ਤਰ􀭧ਾ ਦੀਆਂ ਸ਼ਕਲਾਂ ਵੀ ਬਣਾ ਿਦੱਤੀਆਂ ਅਤੇ ਉਸੇ ਅਨੁਸਾਰ ਉਨ􀭧ਾਂ ਦੀਆਂ ਮੂਰਤੀਆਂ ਘੜ ਿਦੱਤੀਆਂ। ਇਸ ਤਰ􀭧ਾਂ ਪੂਜਾ ਪਾਠ ਦਾ ਘੇਰਾ ਬਹੁਤ ਿਵਸ਼ਾਲ ਹੋ ਿਗਆ। ਇਸ ਦੇ ਨਾਲ ਹੀ ਕਈ ਤਰ􀭧ਾਂ ਦੇ ਤੀਰਥ ਅਸਥਾਨ ਵੀ ਸਥਾਪਤ ਕਰ ਲਏ। ਇਸ ਤਰ􀭧ਾਂ ਕਮਾਈ ਦਾ ਇਕ ਨਵਾਂ ਸਾਧਨ ਸ਼ੁਰੂ ਹੋ ਿਗਆ।

ਅਸਲ ਿਵਚ ਅਸਮਾਨ ਿਵਚ ਰਿਹੰਦੇ ਿਖਆਲੀ ਰੱਬ ਦਾ ਪੈਦਾ ਕਰਨਾ ਅਤੇ ਉਸ ਨੂੰ ਮਹਾਂ-ਬਲੀ ਿਵਅਕਤੀ ਦੀ ਤਰ􀭧ਾਂ ਸਮਝਣਾ ਹੀ ਅੰਧਿਵਸ਼ਵਾਸ ਦੇ ਪੈਦਾ ਹੋਣ ਦਾ ਮੂਲ ਕਾਰਨ ਹੈ। ਆਮ ਤੌਰ ਤੇ ਹਰ ਿਵਅਕਤੀ ਰੱਬ ਦੇ ਭਰੋਸੇ ਜੀਵਨ ਬਤੀਤ ਕਰਦਾ ਹੈ। ਬਹੁਤ ਕਰਕੇ ਹਾਲਾਤ ਇਹ ਹਨ ਿਕ ਧਰਮ ਦੇ ਠੇਕੇਦਾਰ ਮਨੁੱਖ ਦੇ ਿਕਸੇ ਵੀ ਤਰ􀭧ਾਂ ਦੇ ਦੁੱਖ ਸੁਖ ਨੂੰ ਿਕਸੇ ਗੈਬੀ ਰੱਬ ਦੀ ਦੇਣ ਆਖ ਿਦੰਦੇ ਹਨ। ਇਸ ਤਰ􀭧ਾਂ ਉਹ ਆਪਣੀ ਿਜ਼ਮਾਵਾਰੀ ਤ􀭌 ਮੁਕਤ ਤਾਂ ਹੁੰਦੇ ਹੀ ਹਨ ਇਸ ਦੇ ਨਾਲ ਜੋ, ਹੁਕਮਰਾਨ, ਲੋਕਾਂ ਦੀਆਂ ਮੁਸ਼ਕਲਾ ਵਾਸਤੇ ਿਜ਼ਮਾਵਾਰ ਹੁੰਦੇ ਹਨ, ਉਨ􀭧ਾਂ ਨੂੰ ਵੀ, ਉਨ􀭧ਾਂ ਦੇ ਫਰਜ਼ ਅਤੇ ਿਜ਼ਮਾਵਾਰੀ ਤੋ ਿਨਜ਼ਾਤ ਿਦਵਾ ਿਦੰਦੇ ਹਨ। ਅਸਲੀਅਤ ਇਹ ਹੈ ਿਕ ਸ਼ੁਰੂ ਤ􀭌 ਹੀ ਧਰਮ ਦੇ ਠੇਕੇਦਾਰਾਂ ਅਤੇ ਹੁਕਮਰਾਨਾਂ ਦੀ ਆਪਸੀ ਗੰਢ-ਤੱ◌ੁਪ ਰਹੀ ਹੈ ਅਤੇ ਉਹ ਇਕ ਦੂਜੇ ਦੇ ਮਦੱਦਗਾਰ ਵੀ ਰਹੇ ਹਨ।

ਇਸ ਤਰ􀭧ਾਂ ਦੇ ਹਾਲਾਤਾਂ ਿਵਚ ਆਮ ਲੋਕ ਅਿਗਆਨਤਾ ਵਸ ਇਨ􀭧ਾਂ ਧਰਮ ਦੇ ਠੇਕੇਦਾਰਾਂ ਦੀ ਚੁੰਗਲ ਿਵਚ ਇਸ ਕਦਰ ਫਸ ਗਏ ਿਕ ਹਰ ਕੰਮ ਵਾਸਤੇ ਇਹ ਧਰਮ ਦੇ ਠੇਕੇਦਾਰਾਂ ਦੇ ਮੁਥਾਜ ਹੋ ਗਏ। ਇਨ􀭧ਾਂ ਿਗਆਨ ਿਵਹੂਣੇ ਲੋਕਾਂ ਨੂੰ ਇਹ ਿਵਸ਼ਵਾਸ ਪੱਕਾ ਕਰਵਾ ਿਦੱਤਾ ਿਗਆ ਿਕ ਉਨ􀭧ਾਂ ਦੀ ਹਰ ਕਾਮਯਾਬੀ ਵਾਸਤੇ ਪਾਠ ਪੂਜਾ ਕਰਵਾਉਣੀ ਜ਼ਰੂਰੀ ਹੈ। ਪਾਠ ਪੂਜਾ ਕਰਨ ਨਾਲ ਹੀ ਿਕਸੇ ਵੀ ਤਰ􀭧ਾਂ ਦੀ ਕਾਮਯਾਬੀ ਹੋ ਸਕਦੀ ਹੈ। ਇਸੇ ਲਈ ਤਾਂ ਜਦ􀭌 ਭਾਰਤ ਦੇ ਰਿਖਆ ਮੰਤਰੀ ਰਾਫਾਲ ਜੰਗੀ ਜਹਾਜ਼ ਿਲਆਉਣ ਵਾਸਤੇ ਗਏ ਤਾਂ ਿਨੰਬੂ, ਿਮਰਚਾ ਰੱਖ ਕੇ ਪੂਜਾ ਕਰਦੇ ਰਹੇ, ਭਾਵੇ ਿਜਨ􀭧ਾਂ ਨੇ ਰਾਫਾਲ ਿਤਆਰ ਕੀਤਾ ਉਨ􀭧ਾਂ ਨੂੰ ਐਸੀ ਿਕਸੇ ਪੂਜਾ ਦੀ ਲੋੜ ਨਹੀਂ ਭਾਸੀ। ਚੰਦਰਮਾ ਿਜਸ ਉੱਤੇ ਭਾਰਤ ਸਮੇਤ ਹੋਰ ਮੁਲਕ ਝੰਡੇ ਗੱਡੀ ਜਾ ਰਹੇ ਹਨ, ਭਾਰਤ ਦੇ ਲੋਕ ਉਸ ਦੀ ਪੂਜਾ ਕਰਦੇ ਵੇਖੇ ਜਾ ਸਕਦੇ ਹਨ ਜੋ ਆਪਣਾ ਵਰਤ ਤੋੜਣ ਵਾਸਤੇ ਚੰਦਰਮਾ ਵਾਸਤੇ ਪਾਣੀ ਡੋਲਦੇ ਅਤੇ ਕਈ ਤਰ􀭧ਾਂ ਦੇ ਅਡੰਬਰ ਕਰਦੇ ਰਿਹੰਦੇ ਹਨ।

ਇਹ ਹੀ ਨਹੀਂ ਸਗ􀭌 ਿਗਆਨ ਿਵਹੂਣੇ ਲੋਕ ਆਪਣੇ ਜੀਵਨ ਦੇ ਕਿਲਆਨ ਵਾਸਤੇ ਅਤੇ ਮਰਨ ਤ􀭌 ਬਾਅਦ ਰੱਬ ਪਾਸ􀭌 ਕਿਲਆਨ ਕਰਵਾਉਨ ਵਾਸਤੇ ਵੀ ਇਨ􀭧ਾਂ ਧਰਮ ਦੇ ਠੇਕੇਦਾਰਾਂ ਪਾਸ􀭌 ਪੂਜਾ ਕਰਵਾਉਂਦੇ ਰਿਹੰਦੇ ਹਨ। ਇਸ ਅਨੁਸਾਰ ਆਮ ਲੋਕ ਕਈ ਤਰ􀭧ਾਂ ਦੇ ਵਿਹਮਾਂ ਭਰਮਾਂ ਅਤੇ ਭੁਲੇਿਖਆਂ ਿਵਚ ਉਲਝ ਕੇ ਅੰਧਿਵਸ਼ਵਾਸ ਦੇ ਸਹਾਰੇ ਿਜ਼ੰਦਗੀ ਬਸਰ ਕਰੀ ਜਾ ਰਹੇ ਸਨ ਅਤੇ ਹਾਲੀ ਵੀ ਇਨ􀭧ਾਂ ਭੁਲੇਿਖਆਂ ਤ􀭌 ਬਾਹਰ ਨਹੀਂ ਆ ਸਕੇ।

The Sikh Bulletin ਮੱਘਰ-ਪੋਹ ੫੫੫ ਨਾਨਕਸ਼ਾਹੀ December 2023

36

ਭਾਰਤ ਦੇ ਲੋਕ ਇਹੀ ਸਮਝਦੇ ਰਹੇ ਹਨ ਿਕ ਕੋਈ ਮੰਤਰ ਪੜ􀭧 ਕੇ ਸਾਰੇ ਕੰਮ ਰਾਸ ਆ ਜਾਂਦੇ ਹਨ। ਇਸੇ ਅੰਧਿਵਸ਼ਵਾਸ ਕਾਰਨ ਜਦ􀭌 ਮੁਗਲਾਂ ਨੇ ਭਾਰਤ ਉੱਤੇ ਹਮਲਾ ਕੀਤਾ ਤਾਂ ਉਸ ਵੱਕਤ ਦੇ ਪੂਜਾਰੀਆਂ ਪਾਸ ਮੁਗਲਾਂ ਦਾ ਸਾਹਮਣਾ ਕਰਨ ਲਈ ਕੋਈ ਯੁਗਤੀ ਨਹੀਂ ਸੀ। ਉਹ ਮੰਦਰਾਂ ਿਵਚ ਪਾਠ ਪੂਜਾ ਿਵਚ ਰੁਝ ਗਏ। ਇਸ ਤਰ􀭧ਾਂ ਦੀ ਪਾਠ ਪੂਜਾ ਅਤੇ ਮੰਤਰਾਂ ਤੇ ਿਵਸ਼ਵਾਸ ਰੱਖਣ ਨਾਲ ਿਕਸੇ ਵੀ ਤਰ􀭧ਾਂ ਦਾ ਬਚਾ ਨਾ ਹੋ ਸਿਕਆ। ਪਾਠ ਪੂਜਾ ਅਤੇ ਮੰਤਰਾਂ ਨੇ ਿਕਸੇ ਦਾ ਕੁਝ ਨਾ ਸਵਾਿਰਆ ਅਤੇ ਮੁਗਲ ਭਾਰਤ ਉੇੱਤੇ ਕਾਬਜ਼ ਹੋ ਗਏ ਅਤੇ ਲੋਕ ਗੁਲਾਮ ਹੋ ਗਏ। ਇਸ ਸਭ ਦਾ ਕਾਰਨ ਇਹ ਸੀ ਿਕ ਬੇਸਮਝ ਲੋਕਾਂ ਨੇ ਆਪਣੇ ਦਵਾਲੇ ਇਕ ਅੰਧਿਵਸ਼ਵਾਸ ਵਾਲੀ ਕੂੜ ਦੀ ਿਦਵਾਰ ਖੜੀ ਕਰ ਰੱਖੀ ਸੀ। ਅਫਸੋਸ ਤਾਂ ਇਹ ਹੈ ਿਕ ਅਜੋਕੇ ਿਵਿਗਆਨਕ ਯੁੱਗ ਿਵਚ ਵੀ ਧਰਮ ਦੇ ਠੇਕੇਦਾਰ ਅਤੇ ਕਟੜਪੰਥੀ ਲੋਕ, ਇਸ ਕੂੜ ਦੀ ਿਦਵਾਰ ਨੂੰ ਹੋਰ ਵੀ ਪੱਕੀ ਕਰੀ ਜਾ ਰਹੇ ਹਨ। ਇਨ􀭧ਾਂ ਹਾਲਤਾਂ ਨੂੰ ਮੁੱਖ ਰੱਖ ਕੇ ਹੀ ਗੁਰੂ ਸਾਿਹਬ ਫ਼ਰਮਾਉਂਦੇ ਹਨ:

ਿਧ􀭥ਗੁ ਿਤਨਾ ਕਾ ਜੀਿਵਆ ਿਜ ਿਲਿਖ ਿਲਿਖ ਵੇਚਿਹ ਨਾਉ॥ ਖੇਤੀ ਿਜਨ ਕੀ ਉਜੜੈ ਖਲਵਾੜੇ ਿਕਆ ਥਾਉ॥

ਸਚੈ ਸਰਮੈ ਬਾਹਰੇ ਅਗੈ ਲਹਿਹ ਨ ਦਾਿਦ॥ ਅਕਿਲ ਏਹ ਨ ਆਖੀਐ ਅਕਿਲ ਗਵਾਈਐ ਬਾਿਦ॥

ਅਕਲੀ ਸਾਿਹਬੁ ਸੇਵੀਐ ਅਕਲੀ ਪਾਈਐ ਮਾਨੁ॥ਅਕਲੀ ਪਿੜ੍ ਕੈ ਬੁਝੀਐ ਅਕਲੀ ਕੀਚੈ ਦਾਨੁ॥

ਨਾਨਕੁ ਆਖੈ ਰਾਹੁ ਏਹੁ ਹੋਿਰ ਗਲਾਂ ਸੈਤਾਨੁ॥ (ਗ: ਗ: ਸ: ਪੰਨਾ-੧੨੪੫)

ਜਦ􀭌 ਇਸ ਸ਼ਬਦ ਦੇ ਅੰਤ􀭥ੀਵ ਭਾਵ ਨੂੰ ਸਮਝਣਾ ਹੈ ਤਾਂ ਗੁਰਬਾਣੀ ਦੇ ਉਦੇਸ਼ ਨੂੰ ਮੁੱਖ ਰੱਖਣਾ ਜ਼ਰੂਰੀ ਹੈ। ਗੁਰਬਾਣੀ ਦਾ ਉਦੇਸ਼ ਹੈ ਮਨੁੱਖ ਨੂੰ ਹਰ ਤਰ􀭧ਾਂ ਦੇ ਡਰ, ਤੌਖਲੇ, ਵਿਹਮ, ਭਰਮ ਅਤੇ ਭੁਲੇਿਖਆਂ ਤ􀭌 ਬਾਹਰ ਆ ਕੇ ਇਕ ਸੱਚਾ ਸੁਚਾ ਸੁਿਹਰਦ, ਉਸਾਰੂ ਜੀਵਨ ਜੀਉਣ ਲਈ ਉਤਸ਼ਾਿਹਤ ਕਰਨਾ। ਇਸੇ ਧਾਰਨਾ ਨੂੰ ਮੁੱਖ ਰੱਖ ਕੇ ਇਸ ਸ਼ਬਦ ਨੂੰ ਸਮਝਣਾ ਹੋਵੇਗਾ।

ਇਸ ਸ਼ਬਦ ਰਾਹੀਂ ਗੁਰੂ ਸਾਿਹਬ ਸਮਝਾ ਰਹੇ ਹਨ ਿਕ ਐਸੇ ਪ􀭥ਚਾਰਕ ਜੋ ਆਪਣੇ ਲਾਭ ਵਾਸਤੇ, ਪਾਠ ਪੂਜਾ, ਮੰਤਰਾਂ ਤਵੀਤਾਂ ਆਿਦ ਦੇ ਆਸਰੇ ਜੀਵਨ ਜੀਉਣ ਲਈ ਪ􀭥ੇਰਦੇ ਹਨ ਐਸਾ ਜੀਵਨ ਜੀਉਣਾ ਲਾਹਨਤ (ਿਧ􀭥ਗੁ) ਹੈ। ਐਸਾ ਜੀਵਨ ਇਸ ਤਰ􀭧ਾਂ ਦਾ ਹੈ ਿਜਵ􀭈 ਿਕਸੇ ਦੀ ਸਾਰੀ ਦੀ ਸਾਰੀ ਖੇਤੀ ਹੀ ਉਜੜੀ ਹੋਵੇ। ਿਜਸ ਦੀ ਖੇਤੀ ਉਜੜੀ ਹੁੰਦੀ ਹੈ ਉਸ ਨੂੰ ਖਲਵਾੜੇ ਦੀ ਲੋੜ ਨਹੀਂ ਹੁੰਦੀ, ਇਸੇ ਤਰ􀭧ਾਂ ਐਸੇ ਅੰਧਿਵਸ਼ਵਾਸ ਦੇ ਆਸਰੇ ਜੀਵਨ ਜੀਉਣਾ ਬੇਮਾਇਨਾ ਹੁੰਦਾ ਹੈ। ਐਸਾ ਜੀਵਨ ਕੋਈ ਜੀਵਨ ਨਹੀਂ ਹੁੰਦਾ। ਇਹ ਤਾਂ ਬਰਬਾਦੀ ਦਾ ਸਾਧਨ ਹੀ ਹੁੰਦਾ ਹੈ। ਇਸੇ ਲਈ ਿਕਹਾ ਹੈ: ਸਚੈ ਸਰਮੈ ਬਾਹਰੇ ਅਗੈ ਲਹਿਹ ਨ ਦਾਿਦ॥ ਭਾਵ ਅਸਲੀਅਤ ਇਹ ਹੈ ਿਕ ਸੱਚੀ ਕੜੀ ਅਤੇ ਅਰਥਭਰਪੂਰ ਲਗਣ ਨਾਲ ਕੀਤੀ ਜਾਂਦੀ ਿਮਹਨਤ ਤ􀭌 ਬਗੈਰ ਿਕਸੇ ਵੀ ਤਰ􀭧ਾ ਦੀ ਕਾਮਯਾਬੀ ਨਹੀਂ ਿਮਲ ਸਕਦੀ। ਇਹ ਆਤਮਿਵਸ਼ਵਾਸ ਪੈਦਾ ਕਰਨ ਦਾ ਸੁਨੇਹਾ ਹੈ। ਇਸੇ ਆਸ਼ੇ ਨੂੰ ਮੁੱਖ ਰੱਖ ਕੇ ਿਕਹਾ ਹੈ: ਅਕਲੀ ਸਾਿਹਬੁ ਸੇਵੀਐ ਅਕਲੀ ਪਾਈਐ ਮਾਨੁ॥ਅਕਲੀ ਪਿੜ੍ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਿਰ ਗਲਾਂ ਸੈਤਾਨੁ॥ ਇਸ ਅਨੁਸਾਰ ਗੁਰੂ ਸਾਿਹਬ ਸਮਝਾਉਂਦੇ ਹਨ ਿਕ ਆਪਣੀ ਅਕਲ ਭਾਵ ਸੁਰਤ, ਮਤ, ਮਨ, ਬੁੱਧ ਤ􀭌 ਕੰਮ ਲੈਣਾ ਚਾਹੀਦਾ ਹੈ। ਚੰਗਾ ਤਾਂ ਇਹ ਹੈ: ਿਕ ਜਦ􀭌 ‘ਸਾਿਹਬੁ’ ਭਾਵ ਰੱਬ ਜੀ ਦਾ ਆਸਰਾ ਲੈਣਾ ਹੈ ਤਾਂ ਰੱਬ ਦੀ ਅਸਲੀਅਤ ਨੂੰ ਸੋਚ ਿਵਚਾਰ ਕੇ ਸਮਝ ਲੈਣਾ ਚਾਹੀਦਾ ਹੈ। ਿਫਰ ਇਸੇ ਦੇ ਨਾਲ ਇਹ ਵੀ ਿਕਹਾ ਹੈ: ਅਕਿਲ ਏਹ ਨ ਆਖੀਐ ਅਕਿਲ ਗਵਾਈਐ ਬਾਿਦ॥ ਇਸ ਤਰ􀭧ਾ ਸਮਝਾਇਆ ਇਹ ਹੈ ਿਕ ਐਸਾ ਿਗਆਨ ਜੋ ਤਰਕਸੰਗਤ ਨਾ ਹੋਵੇ ਭਾਵ, ਰੀਜ਼ਨ ਅਤੇ ਲੌਿਜਕ ਤੇ ਪੂਰਾ ਨਾ ਉਤਰਦਾ ਹੋਵੇ, ਐਸਾ ਿਗਆਨ ਿਜਸ ਤੇ ਿਕੰਤੂ ਪ􀭥ੰਤੂ ਹੁੰਦਾ ਹੋਵੇ, ਐਸੇ ਿਗਆਨ ਨਾਲ ਪ􀭥ਾਪਤ ਕੀਤੀ ਸਮਝ ਜਾਂ ਅਕਲ ਠੀਕ ਰਸਤੇ ਨਹੀਂ ਪਾ ਸਕਦੀ। ਭਾਵ ਇਹ ਿਕ ਰੱਬ ਜੀ ਬਾਰੇ ਜੋ ਿਗਆਨ ਪ􀭥ਾਪਤ ਕਰਨਾ ਹੈ ਉਹ ਤਰਕ ਦੇ ਅਧਾਰ ਤੇ ਪੂਰਾ ਠੀਕ ਉਤਰਨਾ ਚਾਹੀਦਾ ਹੈ। ਇਹ ਇਕ ਬਹੁਤ ਹੀ ਅਿਹਮ ਨੁਕਤਾ ਹੈ। ਇਸ ਅਨੁਸਾਰ ਸਮਝ ਇਹ ਆਉਂਦੀ ਹੈ ਿਕ ਐਸਾ ਿਗਆਨ ਿਜਸ ਤੇ ਿਕੰਤੂ ਪ􀭥ੰਤੂ ਹੁੰਦਾ ਹੋਵੇ ਐਸਾ ਿਗਆਨ ਕਈ ਭੁਲੇਿਖਆਂ ਿਵਚ ਉਲਝਾ ਿਦੰਦਾ ਹੈ। ਜਦ􀭌 ਕੋਈ ਵੀ ਿਗਆਨ ਪ􀭥ਾਪਤ ਕਰਨਾ ਹੈ ਤਾਂ ਉਸ ਦਾ ਪੂਰੀ ਸੂਝ-ਬੂਝ ਨਾਲ ਅਿਧਐਣ ਕਰਨਾ ਜ਼ਰੂਰੀ ਹੈ ਅਤੇ ਇਹ ਿਧਆਨ ਰੱਖਣਾ ਹੈ ਿਕ ਿਜਸ ਿਗਆਨ ਦਾ ਪ􀭥ਚਾਰ ਕੀਤਾ ਜਾ ਿਰਹਾ ਹੈ ਉਹ ਿਕਤੇ ਕੁਰਾਹੇ ਤਾਂ ਨਹੀਂ ਪਾ ਿਰਹਾ। ਇਹ ਹੀ ਹੈ “ਅਕਲੀ ਪਿੜ੍ ਕੈ ਬੁਝੀਐ” ਇਸ ਅਨੁਸਾਰ ਕੇਵਲ ਸੁਚੱਜੇ ਿਗਆਨ ਨੂੰ ਹੀ ਗ􀭥ਿਹਣ ਕਰਨਾ ਹੈ। ਸੁਚੱਜੇ ਿਗਆਨ ਨਾਲ ਹੀ ਜੀਵਨ ਸੁਚੱਜਾ ਹੋ ਸਕਦਾ ਹੈ। ਕੁਚੱਜਾ ਿਗਆਨ ਮਨੁੱਖ ਨੂੰ ਸ਼ੈਤਾਨ ਬਣਾ ਿਦੰਦਾ ਹੈ ਿਜਸ ਕਾਰਨ ਕਈ ਤਰ􀭧ਾਂ ਦੇ ਕੁਕਰਮ ਕੀਤੇ ਜਾਂਦੇ ਹਨ। ਕੁਚੱਜੇ ਿਗਆਨ ਦਾ ਪ􀭥ਚਾਰ ਤਾਂ ਧੋਖੇਬਾਜ਼ੀ ਹੈ।

ਇਹ ਪਰਤੱਖ ਹੈ ਿਕ ਅਜੋਕੇ ਸਮ􀭈 ਿਵਚ ਵੀ ਭਾਰਤ ਦੇ ਲੋਕ ਅਿਗਆਨਤਾ ਵਸ ਬਹੁਤ ਸਾਰੇ ਭਰਮ ਭੁਲੇਿਖਆਂ, ਜਾਂ ਵਿਹਮਾਂ ਭਰਮਾਂ ਅਤੇ ਕਰਮਕਾਂਡਾਂ ਵਾਲੇ ਅੰਧਿਵਸ਼ਵਾਸ ਿਵਚ ਪੂਰੀ ਤਰ􀭧ਾਂ ਉਲਝੇ ਹੋਏ ਹਨ। ਇਨ􀭧ਾਂ ਲੋਕਾਂ ਨੂੰ ਅੱਜ ਦੇ ਿਵਿਗਆਨਕ ਯੱ◌ੁਗ ਿਵਚ ਵੀ ਨਾ ਤਾਂ ਇਹ ਸੋਚ ਆਈ ਹੈ ਅਤੇ ਨਾ ਹੀ ਸਮਝ ਆਈ ਹੈ ਿਕ ਦੂਸਰੇ ਮੁਲਕਾਂ ਦੇ ਲੋਕ, ਜੋ ਇਨ􀭧ਾ ਦੇਵੀ ਦੇਵਿਤਆਂ ਦੀ ਪੂਜਾ ਨਹੀਂ ਕਰਦੇ, ਉਹ ਿਕਵ􀭈 ਤਰੱਕੀ ਕਰ ਲ􀭊ਦੇ ਹਨ ਅਤੇ ਕਾਮਯਾਬ ਵੀ ਇਨ􀭧ਾਂ ਤ􀭌 ਵੱਧ ਹੋ ਜਾਂਦੇ ਹਨ। ਜੋ ਆਪਣੇ ਆਪ ਨੂੰ ਿਸੱਖ ਅਖਵਾਉਂਦੇ ਹਨ ਅਤੇ ਗੁਰੂ ਗ􀭥ੰਥ ਸਾਿਹਬ ਦੀ ਬਾਣੀ ਨੂੰ ਪੜ􀭧ਦੇ ਅਤੇ ਸੁਣਦੇ ਵੀ ਹਨ, ਉਹ ਵੀ ਬਹੁਤ ਸਾਰੇ ਭਰਮ ਭੁਲੇਿਖਆਂ ਿਵਚ ਗਲਤਾਨ ਹੋ ਰਹੇ ਹਨ ਅਤੇ ਅੰਧਿਵਸ਼ਵਾਸ ਤ􀭌 ਬਾਹਰ ਨਹੀਂ ਆ ਸਕੇ।

ਅਸਲ ਿਵਚ ਅਸਮਾਨ ਿਵਚ ਰਿਹੰਦੇ ਿਖਆਲੀ ਰੱਬ ਦਾ ਪੈਦਾ ਕਰਨਾ ਅਤੇ ਉਸ ਨੂੰ ਮਹਾਂ-ਬਲੀ ਿਵਅਕਤੀ ਆਖ ਕੇ ਇਹ ਸਮਝਣਾ ਿਕ ਉਹ ਸਭ ਮੁਸ਼ਕਲਾ ਪੈਦਾ ਕਰਨ ਵਾਲਾ ਹੈ, ਜਾਂ ਸਜਾਵਾਂ ਦੇਣ ਵਾਲਾ ਹੈ ਇਹ ਹੀ ਅੰਧਿਵਸ਼ਵਾਸ ਦੇ ਪੈਦਾ ਹੋਣ ਦਾ ਮੂਲ ਕਾਰਨ ਹੈ। ਇਸੇ ਲਈ ਆਮ ਤੌਰ ਤੇ ਹਰ ਿਵਅਕਤੀ ਰੱਬ ਦੇ ਭਰੋਸੇ ਹੀ ਜੀਵਨ ਬਤੀਤ ਕਰਦਾ ਹੈ। ਜੀਵਨ ਦੇ ਦੁੱਖ ਸੁਖ ਨੂੰ ਰੱਬ ਦੀ ਦੇਣ ਸਮਝ ਲਇਆ ਜਾਂਦਾ ਹੈ। ਇਨ􀭧ਾਂ ਹਾਲਤਾਂ ਿਵਚ

The Sikh Bulletin ਮੱਘਰ-ਪੋਹ ੫੫੫ ਨਾਨਕਸ਼ਾਹੀ December 2023

37

ਗੁਰਬਾਣੀ ਰਾਹੀਂ ਰੱਬੀ ਹ􀭌ਦ ਨੂੰ ਿਨਕਾਿਰਆ ਤਾਂ ਨਹੀਂ ਿਗਆ ਪਰ ਰੱਬ ਦੀ ਿਵਆਿਖਆ ਇਕ ਿਨਵੇਕਲੇ ਢੰਗ ਨਾਲ ਕਰਕੇ ਰੱਬ ਦੀ ਅਸਲੀਅਤ ਨੂੰ ਸਮਝਾਇਆ ਹੈ ਅਤੇ ਉਸੇ ਰੱਬ ਦੇ ਆਸਰੇ ਜੀਵਨ ਜੀਉਣ ਦਾ ਰਾਹ ਦਰਸਾਇਆ ਹੈ।

ਇਸੇ ਲਈ ਜੇਕਰ ਗੁਰਬਾਣੀ ਰਾਹੀਂ ਦਰਸਾਏ ਗਏ ਰੱਬ ਦੀ ਸਮਝ ਆ ਜਾਵੇ ਤਾਂ ਸਭ ਤਰ􀭧ਾਂ ਦੇ ਡਰ, ਭਰਮ ਭੁਲੇਖੇ ਅਤੇ ਤੌਖਲੇ ਦੂਰ ਹੋ ਜਾਣਗੇ। ਅਫਸੋਸ ਤਾਂ ਇਹ ਹੈ ਿਕ ਪੁਜਾਰੀ ਵਰਗ ਲੋਕਾਂ ਨੂੰ ਅਸਮਾਨ ਵਾਲੇ ਜਾਂ ਿਕਸੇ ਗੁਫਾ ਵਾਲੇ ਮਹਾਂ-ਬਲੀ ਡਰਾਉਣੇ ਰੱਬ ਦੇ ਡਰ ਤ􀭌 ਬਾਹਰ ਨਹੀਂ ਆਉਣ ਿਦੰਦੇ। ਇਹ ਪੂਜਾਰੀਵਾਦੀ ਲੋਕ ਰੱਬ ਦਾ ਡਰਾਵਾ ਦੇ ਕੇ ਆਪਣੀ ਰੋਜ਼ੀ ਰੋਟੀ 'ਤੇ ਲੁਟ ਦਾ ਪਰਬੰਧ ਕਰ ਲ􀭊ਦੇ ਹਨ।

ਇਹ ਹੀ ਕਾਰਨ ਹੈ ਿਕ ਗੁਰਦੁਆਰੇ ਅਤੇ ਮੰਦਰਾਂ, ਮਠਾਂ, ਦਰਗਾਹਾਂ, ਡੇਿਰਆਂ ਆਿਦ ਅਖੌਤੀ ਧਰਮ ਅਸਥਾਨਾਂ ਤੇ ਦੌਲਤ ਦੇ ਅੰਬਾਰ ਲੱਗ ਜਾਂਦੇ ਹਨ। ਦੇਵੀ ਦੇਵਿਤਆਂ ਲਈ ਹੀਰੇ ਜਵਾਹਰਾਤ ਦੇ ਗਿਹਣੇ ਬਣ ਜਾਂਦੇ ਹਨ। ਸੋਨੇ ਚਾਂਦੀ ਦੀਆਂ ਪਾਲਕੀਆਂ ਬਣ ਜਾਂਦੀਆਂ ਹਨ। ਕਰੋੜਾਂ ਰੁਪਏ ਲਗਾ ਕੇ ਮੰਦਰ ਅਤੇ ਗੁਰਦੁਆਰੇ ਉਸਾਰੇ ਜਾਂਦੇ ਹਨ। ਇਹ ਸਾਰੀ ਦੌਤਲ ਗਰੀਬ ਜੰਤਾ ਦਾ ਕੁਝ ਨਹੀਂ ਸਵਾਰਦੀ।

ਇਸ ਤਰ􀭧ਾਂ ਇਹ ਸਪਸ਼ਟ ਹੈ ਿਕ ਪੁਜਾਰੀ ਵਰਗ ਨੇ ਜੋ ਰੱਬ ਘਿੜਆ ਹੈ ਉਸ ਨੂੰ ਆਪਣੇ ਫਾਇਦੇ ਵਾਸਤੇ ਇਕ ਡਰਾਉਣਾ ਰੱਬ ਬਣਾ ਰੱਿਖਆ ਹੈ। ਗੁਰਬਾਣੀ ਇਸ ਦੇ ਉਲਟ ਇਹ ਸਮਝਾਉਂਦੀ ਹੈ ਿਕ ਰੱਬ ਤਾਂ ਿਦਆਲੂ ਹੈ, ਿਕ􀭥ਪਾਲੂ ਹੈ, ਉਹ ਤਾਂ ਸਭ ਦਾ ਮਦੱਦਗਾਰ ਹੈ, ਬਖਸ਼ਣਹਾਰ ਹੈ। ਗੁਰਬਾਣੀ ਰਾਹੀਂ ਦਰਸਾਇਆ ਿਗਆ ਰੱਬ ਤਾਂ ਹਰ ਸਮ􀭈 ਹਰ ਇਕ ਦੇ ਨਾਲ ਰਿਹੰਦਾ ਹੈ, ਉਹ ਤਾਂ ਸਭ ਨਾਲ ਿਪਆਰ ਕਰਦਾ ਹੈ ਅਤੇ ਉਹ ਿਕਸੇ ਨਾਲ ਿਵਤਕਰਾ ਵੀ ਨਹੀਂ ਕਰਦਾ। ਗੁਰਬਾਣੀ ਦਾ ਫ਼ਰਮਾਨ ਹੈ:

ਦੀਨ ਦਇਆਲ ਿਕ਼􀭥ਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ॥

ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਿਨਆ ਦੂਰੀ ਰੇ॥ (ਗ: ਗ: ਸ: ਪੰਨਾ-੬੧੨)

ਗੁਰਬਾਣੀ ਰਾਹੀਂ ਦਰਸਾਏ ਗਏ ਰੱਬ ਦੀਆਂ ਕੁਝ ਿਵਸ਼ੇਸ਼ਤਾਈਆਂ ਦਸੀਆਂ ਗਈਆਂ ਹਨ ਿਜਨ􀭧ਾਂ ਰਾਹੀਂ ਰੱਬ ਨੂੰ ਸਮਿਝਆ ਜਾ ਸਕਦਾ ਹੈ ਅਤੇ ਐਸੇ ਦਰਸਾਏ ਗਏ ਰੱਬ ਤੇ ਭਰੋਸਾ ਕਰ ਕੇ ਹੀ ਇਕ ਖੁਸ਼ਾਹਲ, ਸਾਰਥਕ, ਅਰਥਭਰਪੂਰ ਪਰਉਪਕਾਰੀ, ਉਸਾਰੂ ਅਤੇ ਰੁਹਾਨੀ ਜੀਵਨ ਜੀਿਵਆ ਜਾ ਸਕਦਾ ਹੈ।

ਸਾਰੀ ਦੁਨੀਆਂ ਿਵਚ ਰੱਬ ਸਬੰਧੀ ਇਕ ਭੁਲੇਖਾ ਇਸ ਲਈ ਵੀ ਹੈ ਿਕਉਂਿਕ ਸਾਰੀ ਦੁਨੀਆਂ ਦੇ ਵੱਖੋ ਵੱਖ ਲੋਕਾਂ ਨੇ ਆਪੋ ਆਪਣੇ ਵਾਸਤੇ ਵਖਰਾ ਵਖਰਾ ਰੱਬ ਬਣਾਇਆ ਹੋਇਆ ਹੈ। ਇਸ ਦੇ ਇਲਾਵਾ ਆਪੋ ਆਪਣੇ ਰੱਬ ਨੂੰ ਦੂਸਰੇ ਦੇ ਰੱਬ ਨਾਲ􀭌 ਮਹਾਨ ਸਾਬਤ ਕਰਨ ਵਾਸਤੇ ਲੜੀ 'ਤੇ ਲੜਾਈ ਜਾ ਰਹੇ ਹਨ। ਹਰ ਇਕ ਨੂੰ ਆਪਣਾ ਰੱਬ ਦੂਸਰੇ ਦੇ ਰੱਬ ਤ􀭌 ਖਤਰੇ ਿਵਚ ਮਿਹਸੂਸ ਹੁੰਦਾ ਹੈ। ਇਸੇ ਗ਼ਲਤ-ਫਿਹਮੀ ਅਤੇ ਭੁਲੇਖੇ ਨੂੰ ਦੂਰ ਕਰਨ ਵਾਸਤੇ। ਗੁਰੂ ਸਾਿਹਬ ਨੇ ਸਮਝਾਇਆ ਹੈ ਿਕ ਰੱਬ ਤਾਂ ਇਕ ਹੀ ਹੈ ਜੋ ਸਭ ਤਰ􀭧ਾਂ ਦੇ ਕੇਵਲ ਲੋਕਾਂ ਵਾਸਤੇ ਹੀ ਨਹੀਂ ਸਗ􀭌 ਸਾਰੀ ਕਾਇਨਾਤ ਵਾਸਤੇ ਵੀ ਉਹੀ ਇਕੋ ਇਕ ਰੱਬ ਹੈ। ਕੋਈ ਵੱਖਰਾ ਵੱਖਰਾ ਰੱਬ ਨਹੀਂ ਹੋ ਸਕਦਾ। ਗੁਰਬਾਣੀ ਦਾ ਫ਼ਰਮਾਨ ਹੈ:

ਸਾਿਹਬੁ ਮੇਰਾ ਏਕੋ ਹੈ ॥ਏਕੋ ਹੈ ਭਾਈ ਏਕੋ ਹੈ॥ (ਗ: ਗ: ਸ: ਪੰਨਾ-੩੫੦)

ਸਾਿਹਬੁ ਰੱਬ ਨੂੰ ਹੀ ਿਕਹਾ ਿਗਆ ਹੈ। ਇਸ ਤਰ􀭧ਾਂ ਬੜੇ ਸਪਸ਼ਟ ਲਫਜ਼ਾਂ ਿਵਚ ਿਕਹਾ ਿਗਆ ਹੈ ਿਕ ਰੱਬ ਇਕ ਹੈ ਅਤੇ ਕੇਵਲ ਇਕ ਹੀ ਹੈ ਅਤੇ ਉਹ ਸਭ ਵਾਸਤੇ ਇਕ ਹੀ ਹੈ।

ਇਸ ਦੇ ਨਾਲ ਇਹ ਵੀ ਸਮਝਾਇਆ ਹੈ ਿਕ

ਏਕੁ ਿਪਤਾ ਏਕਸ ਕੇ ਹਮ ਬਾਿਰਕ” (ਗ: ਗ: ਸ: ਪੰਨਾ-੬੧੧)

ਭਾਵ ਰੱਬ ਜੋ ਇਕ ਹੀ ਹੈ ਅਤੇ ਉਹ ਸਭ ਤਰ􀭧ਾਂ ਦੇ ਲੋਕਾਂ ਵਾਸਤੇ ਹੈ। ਇਹ ਇਕੋ ਇਕ ਰੱਬ ਸਭ ਦੇ ਿਪਤਾ ਸਮਾਨ ਹੈ। ਇਸ ਤਰ􀭧ਾਂ ਵੱਖੋ ਵੱਖਰੇ ਰੱਬ ਵਾਲੇ ਭੁਲੇਖੇ ਤ􀭌 ਬਾਹਰ ਕੱਢ ਕੇ ਮੈਤਰੀ ਭਾਵਨਾ ਵਾਲਾ ਿਪਆਰ ਕਰਨ ਦਾ ਸੁਨੇਹਾ ਵੀ ਿਦੱਤਾ ਹੈ। ਇਹ ਗੱਲ ਵੱਖਰੀ ਹੈ ਿਕ ਗੁਰੂ ਸਾਿਹਬ ਦੇ ਇਸ ਸੰਕਲਪ ਨੂੰ ਦੁਨੀਆਂ ਦੇ ਲੋਕਾਂ ਿਵਚ ਪ􀭥ਚਾਿਰਆ ਹੀ ਨਹੀਂ ਿਗਆ। ਤਾਂ ਹੀ ਤੇ ਧਰਮ ਦੇ ਨਾਮ ਤੇ ਲੜਾਈਆਂ ਹੋ ਰਹੀਆਂ ਹਨ।

ਿਫਰ ਰੱਬ ਸਬੰਧੀ, ਗੁਰਬਾਣੀ ਰਾਹੀਂ, ਇਸ ਤਰ􀭧ਾਂ ਸਮਝਾਇਆ ਹੈ:

ਰੂਪੁ ਨ ਰੇਖ ਨ ਰੰਗੁ ਿਕਛੁ ਿਤ􀭥ਹੁ ਗੁਣ ਤੇ ਪ􀭥ਭ ਿਭੰਨ॥

ਿਤਸਿਹ ਬੁਝਾਏ ਨਾਨਕਾ ਿਜਸੁ ਹੋਵੈ ਸੁਪ􀭥ਸੰਨ॥ (ਗ: ਗ: ਸ: ਪੰਨਾ-੨੮੩) ।

ਗੁਰੂ ਸਾਿਹਬ ਇਹ ਸਮਝਾ ਰਹੇ ਹਨ ਿਕ ਉਸ ਇਕੋ ਇਕ ਰੱਬ ਦਾ ਕੋਈ ਰੰਗ ਰੂਪ ਰੇਖ, ਅਕਾਰ ਆਿਦ ਨਹੀਂ ਹੈ। ਿਜਸ ਿਕਸੇ ਨੂੰ ਐਸੇ ਅਿਦਖ ਰੱਬ ਦੀ ਸਮਝ ਆ ਜਾਂਦੀ ਹੈ ਉਹ ਹੀ ਸੂਝਵਾਨ ਹੁੰਦਾ ਹੈ ਿਜਸ ਕਾਰਨ ਉਹ ਵਿਹਮਾਂ ਭਰਮਾਂ ਤ􀭌 ਿਨਰਲੇਪ ਹੋ ਕੇ ਆਪਣੀ ਿਜ਼ੰਦਗੀ ਪ􀭥ਸੰਨ ਰਿਹ ਕੇ ਜੀਅ ਸਕਦਾ ਹੈ।

The Sikh Bulletin ਮੱਘਰ-ਪੋਹ ੫੫੫ ਨਾਨਕਸ਼ਾਹੀ December 2023

38

ਰੱਬੀ ਹ􀭌ਦ ਦੇ ਸਬੰਧ ਿਵਚ ਗੁਰੂ ਸਾਿਹਬਾਨ ਇਕ ਹੋਰ ਬਹੁਤ ਹੀ ਵਡਮੁਲਾ ਮਹੱਤਵਪੂਰਨ ਨੁਕਤਾ ਇਹ ਸਮਝਾਉਂਦੇ ਹਨ ਿਕ ਰੱਬ ਿਕਤੇ ਅਸਮਾਨ ਿਵਚ ਜਾਂ ਜੰਗਲਾਂ ਿਵਚ ਨਹੀਂ ਰਿਹੰਦਾ, ਸਗ􀭌 ਰੱਬ ਤਾਂ ਮਨੁੱਖ ਦੇ ਆਪਣੇ ਿਹਰਦੇ ਅੰਦਰ ਹੀ ਵਸਦਾ ਹੈ। ਗੁਰਬਾਣੀ ਦਾ ਫ਼ਰਮਾਨ ਹੈ:

ਕਾਹੇ ਰੇ ਬਨ ਖੋਜਨ ਜਾਈ॥ ਸਰਬ ਿਨਵਾਸੀ ਸਦਾ ਅਲੇਪਾ ਤੋਹੀ ਸੰਿਗ ਸਮਾਈ॥ਰਹਾਉ॥ (ਗ: ਗ: ਸ: ਪੰਨਾ-੬੮੪)

ਭਾਵ: ਮਨੁੱਖ ਨੂੰ ਇਹ ਸਮਝਾਇਆ ਿਗਆ ਹੈ ਿਕ ਰੱਬ ਜੋ ਸਰਬ ਿਨਵਾਸੀ, ਹਰ ਜਗ􀭧ਾ ਿਵਚ ਸਮਾਇਆ ਹੋਇਆ ਹੈ ੳਹ ਤੇਰੇ ਅੰਦਰ ਹੀ ਵਸਦਾ ਹੈ ਇਸ ਲਈ ਤੂੰ ਉਸ ਨੂੰ ਲਭਣ ਵਾਸਤੇ ਜੰਗਲਾਂ ਿਵਚ ਜਾਣ ਦੀ ਕੋਈ ਲੋੜ ਨਹੀਂ। ਇਸੇ ਨੁਕਤੇ ਨੂੰ ਇਸ ਤਰ􀭧ਾਂ ਵੀ ਫ਼ਰਮਾਇਆ ਹੈ:

ਵਸੀ ਰਬੁ ਿਹਆਲੀਐ ਜੰਗਲੁ ਿਕਆ ਢੂਢੇਿਹ॥ (ਗ: ਗ: ਸ: ਪੰਨਾ-੧੩੭੮) ॥

ਭਾਵ ਰੱਬ ਤਾਂ ਤੇਰੇ ਿਹਰਦੇ ਿਵਚ ਹੀ ਵਸਦਾ ਹੈ ਇਸ ਲਈ ਤੂੰ ਉਸ ਨੂੰ ਲੱਭਣ ਵਾਸਤੇ ਜੰਗਲਾਂ ਿਵਚ ਿਕਉਂ ਭਟਕਦਾ ਿਫਰਦਾ ਹ􀭊।

ਇਸ ਅਨੁਸਾਰ ਜ਼ਰੂਰਤ ਤਾਂ ਇਹ ਹੈ ਿਕ ਆਪਣੇ ਅੰਦਰ ਵਸਦੇ ਰੱਬ ਨੂੰ ਸਮਿਝਆ ਜਾਵੇ। ਅੰਦਰ ਵਾਲੇ ਰੱਬ ਨੂੰ ਸਮਝ ਕੇ ਉਸ ਉੱਤੇ ਭਰੋਸਾ ਕੀਤਾ ਜਾਵੇ। ਜਦ ਤਕ ਅੰਦਰ ਵਾਲੇ ਰੱਬ ਦੀ ਸਮਝ ਨਹੀਂ ਆਉਂਦੀ ਉਤਨੀ ਦੇਰ ਬਾਹਰ ਅਸਮਾਨ ਿਵਚ ਵਸਦੇ ਅਖੋਤੀ ਰੱਬ ਤ􀭌 ਛੁਟਕਾਰਾ ਨਹੀਂ ਿਮਲ ਸਕਦਾ।

ਹੁਣ ਗੁਰਬਾਣੀ ਰਾਹੀਂ ਦਰਸਾਏ ਗਏ ਅੰਦਰ ਵਸਦੇ ਰੱਬ ਪ􀭥ਤੀ ਜੋ ਿਗਆਨ ਪ􀭥ਦਾਨ ਕੀਤਾ ਹੈ; ਉਸ ਅਨੁਸਾਰ ਰੱਬ ਨੂੰ ਇਕ ਸ਼ਕਤੀ ਭਾਵ ਜੋਤ ਿਕਹਾ ਿਗਆ ਹੈ। ਇਸ ਅਨੁਸਾਰ ਇਹ ਸਮਝਾਇਆ ਹੈ ਿਕ ਇਹ ਰੱਬੀ ਜੋਤ ਜੋ ਸ਼ਕਤੀ ਹੈ ਉਹ ਮਨੁੱਖ ਦੇ ਅੰਦਰ ਹੀ ਵਸਦੀ ਹੈ। ਗੁਰਬਾਣੀ ਦਾ ਫ਼ਰਮਾਨ ਹੈ:

ਮਨ ਤੂੰ ਜੋਿਤ ਸਰੂਪੁ ਹੈ ਆਪਣਾ ਮੂਲੁ ਪਛਾਣੁ॥ (ਗ: ਗ: ਸ: ਪੰਨਾ-੪੪੧)

ਇਸ ਤਰ􀭧ਾਂ ਇਹ ਸਮਝਾਇਆ ਿਗਆ ਹੈ ਿਕ ਹੇ ਮਨੁੱਖ ਰੱਬ ਦੀ ਹੀ ਅੰਸ਼ ਹੈ ਭਾਵ ਰੱਬ ਦਾ ਹੀ ਇਕ ਭਾਗ ਹ􀭊। ਇਸ ਤਰ􀭧ਾਂ ਰੱਬੀ ਜੋਤ ਜਾਂ ਰੱਬੀ ਸ਼ਕਤੀ ਨੂੰ ਆਪਣੇ ਅੰਦਰ ਪਛਾਣ। ਜਦ􀭌 ਆਪਣੇ ਅੰਦਰ ਰੱਬੀ ਸ਼ਕਤੀ ਭਾਵ ਰੱਬੀ ਜੋਤ ਦੀ ਸਮਝ ਆ ਜਾਵੇਗੀ ਤਾਂ ਉਸ ਆਪਣੇ ਅੰਦਰ ਵਾਲੀ ਸ਼ਕਤੀ ਦੇ ਭਰੋਸੇ ਆਪਣੀ ਕਾਮਯਾਬੀ ਪ􀭥ਾਪਤ ਕਰਨ ਦਾ ਅਿਹਸਾਸ ਹੋਵੇਗਾ। ਇਹ ਹੀ ਆਤਮਿਵਸ਼ਵਾਸ ਪੈਦਾ ਕਰਨ ਦਾ ਸੁਨੇਹਾ ਹੈ।

ਿਫਰ ਜਦ􀭌 ਰੱਬੀ ਜੋਤ ਦਾ ਉਲੇਖ ਕੀਤਾ ਹੈ ਤਾਂ ਇਸ ਸਬੰਧ ਿਵਚ ਸਮਝਾਇਆ ਹੈ ਿਕ ਰੱਬੀ ਸ਼ਕਤੀ ਅਸਲ ਿਵਚ ਕੁਦਰਤ ਦੇ ਿਨਯਮ ਹਨ ਇਸੇ ਨੂੰ ਰੱਬੀ ਿਨਯਮ {ਿਡਵਾਈਨ ਲਾਅਜ਼ (Laws of Nature or Divine Laws)} ਵੀ ਿਕਹਾ ਜਾਂਦਾ ਹੈ। ਇਨ􀭧ਾਂ ਕੁਦਰਤ ਦੇ ਿਨਯਮਾਂ ਨੂੰ ਹੀ ਗੁਰੂ ਸਾਿਹਬ ਨੇ ਹੁਕਮ ਦਾ ਨਾਮ ਿਦੱਤਾ ਹੈ ਅਤੇ ਸਮਝਾਇਆ ਹੈ:

ਹੁਕਮੈ ਅੰਦਿਰ ਸਭੁ ਕੋ ਬਾਹਿਰ ਹੁਕਮ ਨ ਕੋਇ॥ (ਗ: ਗ: ਸ: ਪੰਨਾ-੧)

ਭਾਵ ਜੋ ਕੁਝ ਵੀ ਵਾਪਰਦਾ ਹੈ ਉਹ ਕੁਦਰਤ ਦੇ ਿਨਯਮਾਂ ਅਨੁਸਾਰ ਹੀ ਵਾਪਰਦਾ ਹੈ। ਇਨ􀭧ਾਂ ਿਯਮਾਂ ਤ􀭌 ਬਾਹਰ ਕੁਝ ਵੀ ਨਹੀਂ ਹੁੰਦਾ। ਇਹ ਇਕ ਿਵਿਗਆਨਕ ਅਟਲ ਸਚਾਈ ਹੈ।

ਮਨੁੱਖ ਦੇ ਅੰਦਰ ਿਦਲ, ਿਦਮਾਗ, ਸਭ ਅੰਗ ਇੰਦਰੀਆਂ ਆਿਦ ਕੁਦਰਤ ਭਾਵ ਰੱਬ ਦੇ ਿਨਯਮ ਅਨੁਸਾਰ ਆਪੋ ਆਪਣਾ ਕੰਮ ਕਰੀ ਜਾ ਰਹੇ ਹਨ ਉਸ ਲਈ ਮਨੁੱਖ ਨੂੰ ਕੋਈ ਤਰੱਦਦ ਨਹੀਂ ਕਰਨਾ ਪ􀭊ਦਾ। ਇਹ ਕੁਦਰਤ ਦਾ ਿਨਯਮ ਹੀ ਰੱਬੀ ਸ਼ਕਤੀ ਹੈ। ਮਨੁੱਖ ਦੇ ਸਰੀਰ ਿਵਚ􀭌 ਮਲ ਮੂਤਰ ਦਾ ਿਨਕਲਨਾ ਕੁਦਰਤ ਦਾ ਿਨਯਮ ਹੀ ਹੈ ਇਹ ਸਭ ਕੁਝ ਆਪਣੇ ਆਪ ਕੁਦਰਤ ਦੇ ਿਨਯਮ ਅਨੁਸਾਰ ਹੋਈ ਜਾ ਿਰਹਾ ਹੈ। ਸਰੀਰ ਅੰਦਰ ਕਈ ਤਰ􀭧ਾਂ ਦੇ ਅਰਬਾਂ ਹੀ ਸੈਲ ਹਨ ਜੋ ਜੰਮਦੇ ਅਤੇ ਮਰਦੇ ਰਿਹੰਦੇ ਹਨ, ਇਹ ਸਭ ਕੁਦਰਤ ਦੇ ਿਨਯਮ ਅਨੁਸਾਰ ਭਾਵ ਰੱਬ ਦੀ ਸ਼ਕਤੀ ਅਨੁਸਾਰ ਹੋਈ ਜਾਂਦਾ ਹੈ। ਇਸੇ ਅਨੁਸਾਰ ਸਰੀਰ ਦਾ ਹਰ ਅੰਗ, ਨਸਾਂ, ਨਾੜੀਆਂ ਕੁਦਰਤ ਭਾਵ ਰੱਬ ਦੇ ਿਨਯਮ ਅਨੁਸਾਰ ਕੰਮ ਕਰੀ ਜਾ ਰਹੇ ਹਨ। ਸਰੀਰ ਦਾ ਰੋਮ ਰੋਮ ਰੱਬੀ ਹੁਕਮ ਭਾਵ ਕੁਦਰਤ ਦੇ ਿਨਯਮ ਅਨੁਸਾਰ ਕੰਮ ਕਰ ਿਰਹਾ ਹੈ। ਇਸੇ ਨੂੰ ਿਕਹਾ ਹੈ ਿਕ ਸਰੀਰ ਦੇ ਰੋਮ ਰੋਮ ਿਵਚ ਕੁਦਰਤ ਦਾ ਭਾਵ ਰੱਬ ਦਾ ਵਾਸਾ ਹੈ। ਮਨੁੱਖ ਦੇ ਸਰੀਰ ਅੰਦਰ ਜੋ ਇਮਯੂਨਅਟੀ (Immunity) ਿਸਸਟਮ ਕੰਮ ਕਰਦਾ ਹੈ ਉਹ ਰੱਬੀ ਜੋਤ ਭਾਵ ਰੱਬੀ ਸ਼ਕਤੀ ਦਾ ਹੀ ਪ􀭥ਗਟਾਵਾ ਹੈ। ਇਹ ਹੀ ਰੱਬ ਦਾ ਇਕ ਰੂਪ ਹੈ ਜੋ ਮਨੁੱਖ ਦੇ ਅੰਦਰ ਵਸਦਾ ਹੋਇਆ ਆਪਣਾ ਕੰਮ ਕਰਦਾ ਹੈ। ਇਸੇ ਨੂੰ ਸਮਝਣਾ ਹੈ ਅਤੇ ਇਸ ਅਨੁਸਾਰ ਜੀਵਨ ਜੀਉਣਾ ਹੀ ਸੁਚੱਜਾ ਜੀਵਨ ਹੋ ਸਕਦਾ ਹੈ।

ਇਸੇ ਤਰ􀭧ਾਂ ਿਫਰ ਕੁਦਰਤ ਦੀ ਸ਼ਕਤੀ ਜਾਂ ਜੋਤ ਦੇ ਸਬੰਧ ਿਵਚ ਇਹ ਵੀ ਸਮਝਾਇਆ ਹੈ ਿਕ ਸਾਰੀ ਕਾਇਨਾਤ ਵੀ ਇਨ􀭧ਾਂ ਰੱਬੀ ਕੁਦਰਤੀ ਿਨਯਮਾਂ ਅਨੁਸਾਰ ਹੀ ਚੱਲ ਰਹੀ ਹੈ। ਿਜਵ􀭈 ਗੁਰਬਾਣੀ ਦਾ ਫ਼ਰਮਾਨ ਹੈ:

ਭੈ ਿਵਿਚ ਪਵਣੁ ਵਹੈ ਸਦਵਾਉ॥ਭੈ ਿਵਿਚ ਚਲਿਹ ਲਖ ਦਰੀਆਉ॥ਭੈ ਿਵਿਚ ਅਗਿਨ ਕਢੈ ਵੇਗਾਿਰ॥

ਭੈ ਿਵਿਚ ਧਰਤੀ ਦਬੀ ਭਾਿਰ॥ਭੈ ਿਵਿਚ ਇੰਦੁ ਿਫਰੈ ਿਸਰ ਭਾਿਰ ॥ ਭੈ ਿਵਿਚ ਰਾਜਾ ਧਰਮ ਦੁਆਰੁ ॥

ਭੈ ਿਵਿਚ ਸੂਰਜੁ ਭੈ ਿਵਿਚ ਚੰਦੁ ॥ਕੋਹ ਕਰੋੜੀ ਚਲਤ ਨ ਅੰਤੁ ॥ਭੈ ਿਵਿਚ ਿਸਧ ਬੁਧ ਸੁਰ ਨਾਥ ॥

The Sikh Bulletin ਮੱਘਰ-ਪੋਹ ੫੫੫ ਨਾਨਕਸ਼ਾਹੀ December 2023

39

ਭੈ ਿਵਿਚ ਆਡਾਣੇ ਆਕਾਸ ॥ਭੈ ਿਵਿਚ ਜੋਧ ਮਹਾਬਲ ਸੂਰ ॥ਭੈ ਿਵਿਚ ਆਵਿਹ ਜਾਵਿਹ ਪੂਰ ॥ (ਗ: ਗ: ਸ: ਪੰਨਾ-੪੬੪)

“ਭੈ” ਤ􀭌 ਭਾਵ ਹੈ ਕੁਦਰਤ ਦੇ ਿਨਯਮ। ਇਸ ਅਨੁਸਾਰ ਇਹ ਸਮਝਾਇਆ ਿਗਆ ਹੈ ਿਕ ਕਾਇਨਾਤ ਦੀ ਹਰ ਰਚਨਾ ਿਜਵ􀭈 ਚੰਦ, ਸੂਰਜ, ਧਰਤੀ ਆਿਦ ਅਤੇ ਇਸ ਦੇ ਇਲਾਵਾ ਮੰਨੇ ਜਾਂਦੇ ਇੰਦਰ ਭਾਵ ਧਰਮਰਾਜ ਵਰਗੇ ਸਭ ਤਰ􀭧ਾਂ ਦੇ ਦੇਵੀ ਦੇਵਤੇ ਕੁਦਰਤ ਦੀ ਸ਼ਕਤੀ ਭਾਵ ਕੁਦਰਤ ਦੇ ਿਨਯਮਾਂ ਜਾਂ ਰੱਬੀ ਹੁਕਮ ਅਨੁਸਾਰ ਹੀ ਕੰਮ ਕਰਦੇ ਹਨ। ਕੁਝ ਵੀ ਕੁਦਰਤ ਦੀ ਸ਼ਕਤੀ ਤ􀭌 ਬਾਹਰ ਨਹੀਂ ਹੈ।

ਇਸ ਦਾ ਭਾਵ ਇਹ ਹੋਇਆ ਿਕ ਕੁਦਰਤ ਦੇ ਰੱਬੀ ਿਨਯਮ (Divine Lawas or Laws of Nature) ਇਕ ਪਾਸੇ ਤਾਂ ਕਾਇਨਾਤ, ਬ􀭥ਿਹਮੰਡ ਉੱਤੇ ਲਾਗੂ ਹੁੰਦੇ ਹਨ ਦੂਜੇ ਪਾਸੇ ਮਨੁੱਖ ਦੇ ਅੰਦਰ ਵੀ ਰੱਬੀ ਿਨਯਮ ਲਾਗੂ ਹੁੰਦੇ ਹਨ। ਕੁਝ ਵੀ ਰੱਬੀ ਿਨਯਮਾਂ ਤ􀭌 ਬਾਹਰ ਨਹੀਂ ਹੈ। ਗੁਰਬਾਣੀ ਦਾ ਫ਼ਰਮਾਨ ਹੈ:

ਜੋ ਬ􀭥ਹਮੰਡੇ ਸੋਈ ਿਪੰਡੇ ਜੋ ਖੋਜੈ ਸੋ ਪਾਵੈ ॥ (ਗ: ਗ: ਸ: ਪੰਨਾ-੬੯੫)

ਭਾਵ ਇਹ ਿਕ ਕੁਦਰਤ ਦੇ ਿਨਯਮ ਿਜਵ􀭈 ਸਾਰੇ ਬ􀭥ਿਹਮੰਡ ਉੱਤੇ ਲਾਗੂ ਹੁੰਦੇ ਹਨ ਉਸੇ ਤਰ􀭧ਾਂ ‘ਹੁਕਮ’ ਭਾਵ ਰੱਬੀ ਿਨਯਮ ਮਨੁੱਖਾਂ ਪ􀭥ਤੀ ਵੀ ਲਾਗੂ ਹੁੰਦੇ ਹਨ। ਜੋ ਿਵਅਕਤੀ ਇਸ ਰਮਜ਼ ਜਾਂ ਇਸ ਨੁਕਤੇ ਨੂੰ ਸਮਝਣ ਦਾ ਉਪਰਾਲਾ ਕਰਦਾ ਹੈ ਭਾਵ ਖੋਜ ਕਰਦਾ ਹੈ, ਉਸੇ ਨੂੰ ਅੰਦਰ ਵਸਦੇ ਰੱਬ ਜੀ ਦੀ ਸਮਝ ਆ ਸਕਦੀ ਹੈ। ਇਥੇ ਇਹ ਿਜ਼ਕਰ ਕਰਨਾ ਬਣਦਾ ਹੈ ਿਕ ਸੰਸਾਰ ਿਵਚ ਿਜਤਨੀ ਵੀ ਅਤੇ ਿਕਸੇ ਵੀ ਤਰ􀭧ਾਂ ਦੀ ਿਵਿਗਆਨਕ ਤਰੱਕੀ ਹੋਈ ਹੈ ਉਹ ਸਭ ਕੁਦਰਤ ਦੇ ਿਨਯਮ ਖੋਜ ਕੇ ਭਾਵ ਸਮਝ ਕੇ ਹੀ ਹੋ ਸਕੀ ਹੈ। ਕੁਦਰਤ ਦੇ ਿਨਯਮਾਂ ਦੀ ਹੀ ਖੋਜ ਕਰਨਾ ਜਾਂ ਕੁਦਤਰ ਦੇ ਿਨਯਮਾਂ ਨੂੰ ਸਮਝਣਾ ਹੀ ਸਾਇੰਸ (ਿਵਿਗਆਨ) ਹੈ। ਡਾਕਟਰ ਮਨੁੱਖ ਦੇ ਅੰਦਰ ਜੋ ਕੁਦਰਤ ਦੇ ਿਨਯਮ ਲਾਗੂ ਹੁੰਦੇ ਹਨ ਉਨ􀭧ਾਂ ਨੂੰ ਸਮਝ ਕੇ ਹੀ ਇਲਾਜ ਕਰ ਸਕਦੇ ਹਨ। ਕੁਦਰਤ ਦੇ ਿਨਯਮ ਸਮਝ ਕੇ ਹੀ ਪਤਾ ਚਲਦਾ ਹੈ ਿਕ ਕੀ ਖਾਣਾ ਚੰਗਾ ਹੈ ਅਤੇ ਕੀ ਖਾਣਾ ਮਾੜਾ ਹੈ। ਖੇਤੀ ਬਾੜੀ ਅਤੇ ਹੋਰ ਹਰ ਤਰ􀭧ਾਂ ਦੀ ਉਪਜ ਿਕਵ􀭈 ਚੰਗੀ ਹੋ ਸਕਦੀ ਹੈ ਇਹ ਸਭ ਰੱਬੀ ਿਨਯਮਾਂ ਨੂੰ ਸਮਝ ਕੇ ਸੰਭਵ ਹੋ ਸਕਦਾ ਹੈ। ਇਹ ਮਸ਼ੀਨੀ ਯੁੱਗ ਕੁਦਰਤ ਦੇ ਿਨਯਮਾਂ ਨੂੰ ਸਮਝ ਕੇ ਹੀ ਇਥੇ ਤਕ ਪਹੁੰਚ ਸਿਕਆ ਹੈ।

ਹੁਣ ਜਦ􀭌 ਅੰਦਰ ਵਸਦੇ ਰੱਬ ਸਬੰਧੀ ਇਹ ਸਮਝਾਇਆ ਹੈ ਿਕ ਰੱਬ, ਰੱਬੀ ਿਨਯਮਾਂ (Divine Laws) ਦੇ ਰੂਪ ਿਵਚ ਅੰਦਰ ਵਸਦਾ ਹੈ, ਉਸ ਦੇ ਨਾਲ ਹੀ ਇਹ ਵੀ ਸਮਝਾਇਆ ਹੈ ਿਕ ਇਹ ਅੰਦਰ ਵਾਲਾ ਰੱਬ ਗੁਣੀ ਿਨਧਾਨ ਵੀ ਹੈ। ਭਾਵ ਅੰਦਰ ਵਸਦਾ ਰੱਬ, ਸੁਿਹਰਦ, ਸੁਚੱਜੇ ਗੁਣਾਂ ਦੇ ਰੂਪ ਿਵਚ ਵੀ ਅੰਦਰ ਹੀ ਵਸਦਾ ਹੈ। ਕੇਵਲ ਸੁਚੱਜੇ ਗੁਣ ਹੀ ਰੱਬੀ ਗੁਣ ਹੁੰਦੇ ਹਨ। ਇਨ􀭧ਾ ਨੂੰ ਹੀ ਿਡਵਾਈਨ ਵਰਚੂਅਜ਼ (Divine Virtues) ਿਕਹਾ ਜਾਂਦਾ ਹੈ। ਗੁਰਬਾਣੀ ਦਾ ਫ਼ਰਮਾਨ ਹੈ:

ਗੋਿਵਦੁ ਗੁਣੀ ਿਨਧਾਨੁ ਹੈ ਅੰਤੁ ਨ ਪਾਇਆ ਜਾਇ॥ (ਗ: ਗ: ਸ: ਪੰਨਾ-੩੨)

ਭਾਵ ਜੋ ਅੰਦਰ ਵਸਦਾ ਰੱਬ ਹੈ ਉਹ ਗੁਣਾਂ ਦਾ ਖਜ਼ਾਨਾ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਇਸੇ ਲਈ ਸੁਚੱਜੇ ਗੁਣਾਂ ਨੂੰ ਅਪਨਾਉਣ ਵਾਸਤੇ ਤਾਕੀਦ ਕੀਤੀ ਹੈ ਅਤੇ ਿਕਹਾ ਹੈ:

ਨਾਨਕ ਗਾਵੀਐ ਗੁਣੀ ਿਨਧਾਨੁ॥ (ਗ: ਗ: ਸ: ਪੰਨਾ-੧) ।

ਭਾਵ ਰੱਬੀ ਸੁਚੱਜੇ ਗੁਣਾਂ ਨੂੰ ਹਰ ਸਮ􀭈 ਯਾਦ ਰੱਿਖਆ ਜਾਵੇ ਤਾਂ ਿਕ ਉਨ􀭧ਾਂ ਗੁਣਾਂ ਅਨੁਸਾਰ ਹੀ ਿਵਚਿਰਆ ਜਾਵੇ। ਇਸ ਤਰ􀭧ਾਂ ਸੁਿਹਰਦ ਗੁਣ ਅਪਨਾਉਣ ਨਾਲ ਆਪਣੇ ਅੰਦਰ ਇਕ ਸੁਚੱਜਾ ਰੱਬ ਪੈਦਾ ਜੋ ਜਾਂਦਾ ਹੈ। ਇਥੇ ਇਹ ਸਮਝ ਲੈਣਾ ਜ਼ਰੂਰੀ ਹੈ ਿਕ ਜਦ􀭌 ਰੱਬ ਦੀ ਗੱਲ ਕਰਨੀ ਹੈ ਤਾਂ ਉਸ ਦਾ ਸਬੰਧ ਕੇਵਲ ਸੁਚੱਜੇ ਗੁਣਾਂ ਨਾਲ ਹੀ ਹੈ, ਇਸ ਦੇ ਉਲਟ ਕੁਚੱਜੇ ਗੁਣ ਵੀ ਹੁੰਦੇ ਹਨ ਜੋ ਸ਼ੈਤਾਨ ਹੋਣ ਦਾ ਪ􀭥ਤੀਕ ਹਨ।

ਅੰਦਰ ਵਸਦੇ ਰੱਬ ਜੀ ਬਾਰੇ ਜਦ􀭌 ਇਹ ਸਮਝਾਇਆ ਹੈ ਿਕ ਅੰਦਰ ਵਾਲਾ ਰੱਬ, ਰੱਬੀ ਿਨਯਮਾਂ (Divine Laws), ਅਤੇ ਰੱਬੀ ਸੁਚੱਜੇ ਗੁਣਾਂ (Divine Virtues) ਦੇ ਰੂਪ ਿਵਚ ਅੰਦਰ ਵਸਦਾ ਹੈ ਇਸ ਦੇ ਨਾਲ ਇਹ ਵੀ ਸਮਝਾਇਆ ਹੈ ਿਕ ਅੰਦਰ ਸੁਚੱਜੇ ਿਗਆਨ ਨਾਲ ਉਪਜੀ ਸੂਝ-ਬੂਝ, ਿਬਬੇਕ ਬੁੱਧ, ਸੁਚੱਜੀ ਮਤ (Divine Wisdom) ਵੀ ਰੱਬ ਦਾ ਹੀ ਰੂਪ ਹੈ। ਿਜਵ􀭈 ਿਕ ਗੁਰਬਾਣੀ ਦਾ ਫ਼ਰਮਾਨ ਹੈ:

ਨਾਨਕ ਸੋਧੇ ਿਸੰਿਮ􀭥ਿਤ ਬੇਦ॥ ਪਾਰਬ􀭥ਹਮ ਗੁਰ ਨਾਹੀ ਭੇਦ॥ (ਗ: ਗ: ਸ: ਪੰਨਾ-੧੧੪੨)

“ਗੁਰ” ਤ􀭌 ਭਾਵ ਹੈ: ਪ􀭥ਕਾਸ਼ਵਾਨ ਿਗਆਨ, ਸੂਝ-ਬੂਝ, ਿਬਬੇਕ ਬੁੱਧ, ਸੁਚੱਜੀ ਮਤ (Divine Wisdom) ਇਸ ਤਰ􀭧ਾਂ ਗੁਰੂ ਸਾਿਹਬ ਸਪਸ਼ਟ ਕਰਦੇ ਹਨ ਿਕ ਸਭ ਤਰ􀭧ਾਂ ਦਾ ਸਾਿਹਤ ਪੜ􀭧 ਕੇ ਘੋਖ ਕੇ ਇਹ ਨਤੀਜਾ ਿਨਕਿਲਆ ਹੈ ਿਕ “ਗੁਰ” ਭਾਵ ਸੁਚੱਜੇ ਿਗਆਨ ਵਾਲੀ ਿਬਬੇਕ ਬੁੱਧ ਿਵਚ ਅਤੇ ਪਾਰਬ􀭥ਹਮ ਭਾਵ ਪਰਮਾਤਮਾ ਜਾਂ ਰੱਬ ਿਵਚ ਕੋਈ ਫਰਕ ਨਹੀਂ ਹੈ।

ਇਸੇ ਸੰਕਲਪ ਨੂੰ ਇਸ ਤਰ􀭧ਾਂ ਵੀ ਫ਼ਰਮਾਇਆ ਹੈ: ਗੁਰੁ ਪਰਮੇਸਰੁ ਏਕੋ ਜਾਣੁ॥(ਗ:ਗ:ਸ: ਪੰਨਾ-੮੬੪)। ਗੁਰੁ ਭਾਵ ਿਗਆਨ, ਸੂਝ-ਬੂਝ, ਿਬਬੇਕ ਬੁੱਧ, ਸੁਚੱਜੀ ਮਤ (Divine Wisdom) ਅਤੇ “ਪਰਮੇਸਰੁ” ਇਕ ਸਮਾਨ ਹਨ। ਇਸੇ ਸ਼ਬਦ ਿਵਚ ਹੀ ਇਹ ਵੀ ਸਪਸ਼ਟ ਕੀਤਾ ਹੈ: ਗੁਰ ਕੀ ਟੇਕ ਰਹਹੁ ਿਦਨੁ ਰਾਿਤ॥ ਭਾਵ ਿਜਵ􀭈 ਿਵਅਕਤੀ ਰੱਬ ਦੀ ਟੇਕ ਰਖਦੇ ਹਨ ਇਸੇ ਤਰ􀭧ਾ ਗੁਰੂ ਸਾਿਹਬ ਫ਼ਰਮਾਉਂਦੇ ਹਨ ਿਕ ਿਦਨ ਰਾਤ ਹਰ ਸਮ􀭈

The Sikh Bulletin ਮੱਘਰ-ਪੋਹ ੫੫੫ ਨਾਨਕਸ਼ਾਹੀ December 2023

40

“ਗੁਰ” ਭਾਵ ਆਪਣੇ ਸੁਚੱਜੇ ਿਗਆਨ, ਆਪਣੀ ਿਬਬੇਕ ਬੁੱਧ, ਸੁਚੱਜੀ ਮਤ ਦੇ ਆਸਰੇ ਰਹੋ ਿਕਉਂਿਕ ਗੁਰ ਭਾਵ ਿਗਆਨ, ਿਬਬੇਕ ਬੁੱਧ, ਸੁਚੱਜੀ ਮਤ ਹੀ ਰੱਬ ਹੈ। ਹੁਣ ਜਦ􀭌 ‘ਗੁਰ’ ਦਾ ਭਾਵ ਿਗਆਨ ਅਤੇ ਬੁੱਧ ਆਿਦ ਿਲਆ ਜਾਂਦਾ ਹੈ ਤਾਂ ਇਸ ਦਾ ਭਾਵ ਇਹ ਹੋਇਆ ਗੁਰੂ ਸਾਿਹਬ ਸਪਸ਼ਟ ਕਰਦੇ ਹਨ ਿਕ ਆਪਣੇ ਿਗਆਨ ਅਤੇ ਆਪਣੀ ਬੁੱਧ ਉੱਤੇ ਟੇਕ ਰੱਖ ਕੇ ਹੀ ਜੀਵਨ ਜੀਿਵਆ ਜਾਵੇ। ਇਸ ਤਰ􀭧ਾ ਿਖਆਲੀ ਰੱਬ ਦੀ ਪੂਜਾ ਦੀ ਲੋੜ ਨਹੀਂ ਰਿਹੰਦੀ। ਇਸ ਅਨੁਸਾਰ ਗੁਰਬਾਣੀ ਇਕ ਸਾਰਥਕ ਅਤੇ ਅਨੁਭਵੀ (practical and meaningful) ਜੀਵਨ ਜੀਉਣ ਲਈ ਪ􀭥ੇਰਦੀ ਹੈ। ਇਹ ਹੀ ਆਤਮ ਿਵਸ਼ਵਾਸ ਵਾਲਾ ਜੀਵਨ ਜੀਉਣ ਲਈ ਉਪਦੇਸ਼ ਹੈ।

ਇਸੇ ਸਬੰਧ ਿਵਚ ਭਗਤ ਕਬੀਰ ਜੀ ਫ਼ਰਮਾਉਂਦੇ ਹਨ:

ਕਹੁ ਕਬੀਰ ਮੈ ਸੋ ਗੁਰ ਪਾਇਆ ਜਾ ਕਾ ਨਾਉ ਿਬਬੇਕੋੁ॥ (ਗ:ਗ:ਸ: ਪੰਨਾ-੭੯੩)

ਭਾਵ ਕਬੀਰ ਜੀ ਇਹ ਕਿਹ ਰਹੇ ਹਨ ਿਕ ਮੈਨੂੰ ਐਸਾ “ਗੁਰ” ਭਾਵ ਿਗਆਨ ਪ􀭥ਾਪਤ ਹੋ ਿਗਆ ਹੈ ਿਜਸ ਨੂੰ ਿਬਬੇਕ ਿਕਹਾ ਿਗਆ ਹੈ। ਇਹ ਿਬਬੇਕ ਿਗਆਨ ਨਾਲ ਹੀ ਚੰਗੇ ਅਤੇ ਭੈੜੇ ਗੁਣਾਂ ਦੀ ਪਛਾਣ ਹੋ ਸਕਦੀ ਹੈ। ਇਸ ਅਨੁਸਾਰ ਇਹ ਦਰਸਾਇਆ ਿਗਆ ਹੈ ਿਕ ਜਦ􀭌 ਵੀ ਿਕਸੇ ਉਪਦੇਸ਼ ਨੂੰ ਗ􀭥ਿਹਣ ਕਰਨਾ ਹੈ ਤਾਂ ਿਬਬੇਕ ਬੁੱਧ ਨਾਲ ਉਸ ਦੀ ਪਰਖ ਕਰਕੇ, ਿਵਚਾਰ ਕਰਕੇ, ਕੇਵਲ ਚੰਗੇ ਪ􀭥ਭਾਵ ਨੂੰ ਹੀ ਗ􀭥ਿਹਣ ਕਰਨਾ ਹੈ। ਭਾਵ ਬੁਰੇ ਉਪਦੇਸ਼ ਨੂੰ ਿਨਕਾਰਨ ਦੀ ਸੋਝੀ ਹੋਣੀ ਜ਼ਰੂਰੀ ਹੈ। ਇਸੇ ਲਈ ਿਬਬੇਕ ਬੁਧ ਦਾ ਹੋਣਾ ਜ਼ਰੂਰੀ ਹੈ। ਇਹੀ ਤਾਂ ਹੈ: “ਅਕਲੀ ਸਾਿਹਬੁ ਸੇਵੀਐ”। ਜੇਕਰ ਿਬਬੇਕ ਬੁੱਧ ਨਾਲ ਸੁਚੱਜੇ ਗੁਣਾਂ ਦੀ ਪਿਹਚਾਣ ਨਾ ਕੀਤੀ ਜਾਵੇ ਤਾਂ ਸੁਭਾਵਕ ਹੈ ਿਕ ਬੁਰੇ ਗੁਣ ਅਪਣਾ ਕੇ ਮਨੁੱਖ ਸ਼ੈਤਾਨ ਦਾ ਰੂਪ ਧਾਰਨ ਕਰ ਲ􀭊ਦਾ ਹੈ ਅਤੇ ਕੁਕਰਮ ਕਰਦਾ ਹੈ।

ਇਸੇ ਅਧਾਰ ਤੇ ਗੁਰਬਾਣੀ ਦਾ ਫ਼ਰਮਾਨ ਹੈ

ਸੋ ਸਿਤਗੁਰੁ ਧਨੁ ਧੰਨੁ ਿਜਿਨ ਭਰਮ ਗੜੁ ਤੋਿੜਆ॥ਸੋ ਸਿਤਗੁਰੁ ਵਾਹੁ ਵਾਹੁ ਿਜਿਨ ਹਿਰ ਿਸਉ ਜੋਿੜਆ॥

ਨਾਮੁ ਿਨਧਾਨੁ ਅਖੁਟੁ ਗੁਰੁ ਦੇਇ ਦਾਰੂਓ॥ ਮਹਾ ਰੋਗੁ ਿਬਕਰਾਲ ਿਤਨੈ ਿਬਦਾਰੂਓ॥

ਪਾਇਆ ਨਾਮੁ ਿਨਧਾਨੁ ਬਹੁਤੁ ਖਜਾਿਨਆ॥ ਿਜਤਾ ਜਨਮੁ ਅਪਾਰੁ ਆਪੁ ਪਛਾਿਨਆ॥

ਮਿਹਮਾ ਕਹੀ ਨ ਜਾਇ ਗੁਰ ਸਮਰਥ ਦੇਵ॥ ਗੁਰ ਪਾਰਬ􀭥ਹਮ ਪਰਮੇਸੁਰ ਅਪਰੰਪਰ ਅਲਖ ਅਭੇਵ॥ (ਗ: ਗ: ਸ: ਪੰਨਾ-੫੨੨).

ਸਿਤਗੁਰੁ ਤ􀭌 ਭਾਵ ਹੈ ਸਿਤ ਦਾ ਪ􀭥ਕਾਸ਼ਵਾਨ, ਸੁਚੱਜਾ ਿਗਆਨ। ਐਸਾ ਿਗਆਨ ਜੋ ਸੱਚ ਦੇ ਅਦਾਰ ਤੇ ਪੂਰਾ ਉਤਰੇ, ਜੋ ਤਰਕਸੰਗਤ ਹੋਵੇ, ਿਜਸ ਤੇ ਕੋਈ ਿਕੰਤੂ ਪ􀭥ੰਤੂ ਨਾ ਹੋ ਸਕੇ। ਗੁਰੂ ਸਾਿਹਬ ਆਖਦੇ ਹਨ ਿਕ ਐਸਾ ਸੱਚਾ ਪ􀭥ਕਾਸ਼ਵਾਨ ਿਗਆਨ ਧੰਨ ਹੈ, ਐਸਾ ਿਗਆਨ ਹੀ ਲਾ-ਜੁਆਬ ਹੈ, ਿਕਉਂਿਕ ਇਸ ਨਾਲ, ਿਖਆਲੀ ਡਰਾਉਣੇ ਰੱਬ ਦੀ ਹ􀭌ਦ ਕਾਰਨ ਜੋ ਡਰ, ਭਰਮ, ਭੁਲੇਖੇ ਅਤੇ ਕਰਮਕਾਂਡ ਆਿਦ ਵਾਲਾ ਿਕਲਾ ਉਸਿਰਆ ਹੋਇਆ ਸੀ ਉਹ ਟੁੱਟ ਿਗਆ ਹੈ। ਸੁਭਾਿਵਕ ਹੈ ਿਕ ਇਸ ਤਰ􀭧ਾ ਡਰ ਭੁਲੇਖੇ ਆਿਦ ਦੂਰ ਹੋਣ ਨਾਲ ਿਵਅਕਤੀ ਸੁਰਖਰੂ ਹੋ ਜਾਂਦਾ ਹੈ। ਇਹ ਹੈ ਿਜਤਾ ਜਨਮੁ ਅਪਾਰੁ ਭਾਵ ਇਹ ਜੋ ਅਮੋਲਕ ਜੀਵਨ ਹੈ ਉਸ ਨੂੰ ਿਜਉਣ ਦੀ ਸਮਝ ਆ ਗਈ ਹੈ। ਇਸੇ ਲਈ ਇਹ ਸੱਚਾ ਸੁਚੱਜਾ ਿਗਆਨ ਧੰਨ ਹੈ। ਇਸ ਦੇ ਨਾਲ ਹੀ ਗੁਰੂ ਸਾਿਹਬ ਫ਼ਰਮਾਉਂਦੇ ਹਨ ਿਕ ਐਸਾ ਸੁਚੱਜਾ ਿਗਆਨ ਬਾ-ਕਮਾਲ ਹੈ ਿਕਉਂਿਕ ਐਸੇ ਿਗਆਨ ਨੇ ਹਿਰ ਿਸਉ ਜੋਿੜਆ। ਭਾਵ ਉਸ ਰੱਬ ਦੀ ਪਿਹਚਾਣ ਕਰਵਾ ਿਦੱਤੀ ਹੈ ਇਸ ਤਰ􀭧ਾਂ ਮੈਨੂੰ ਉਸ ਿਗਆਨ ਨੇ ਰੱਬ ਨਾਲ ਜੋੜ ਿਦੱਤਾ ਹੈ। ਇਸ ਤਰ􀭧ਾਂ ਰੱਬ ਨਾਲ ਜੁੜਣ ਦੇ ਫਲਸਰੂਪ ਮੈਨੂੰ ‘ਨਾਮੁ ਿਨਧਾਨੁ ਅਖੁਟੁ ਗੁਰ’ ਭਾਵ ਰੱਬੀ ਗੁਣਾਂ ਵਾਲੇ ਭਰਪੂਰ ਪ􀭥ਕਾਸ਼ਵਾਨ ਿਗਆਨਮਈ ਖਜ਼ਾਨੇ ਦੀ ਦਵਾ ਦਾਰੂ ਭਾਵ ਿਬਬੇਕ ਬੁੱਧ ਿਮਲ ਗਈ ਹੈ। ਿਫਰ ਇਹ ਵੀ ਸਮਝਾਇਆ ਹੈ ਿਕ ਗੁਣਾਂ ਦਾ ਭਰਪੂਰ ਖਜ਼ਾਨਾ ਿਮਲਣ ਕਰ ਕੇ ਹੀ ਵਿਹਮਾਂ ਭਰਮਾਂ ਕਾਰਨ ਜੋ ਮਨ ਿਵਚ ਕਲਾ ਕਲੇਸ਼ ਅਤੇ ਡਰ ਵਰਗੇ ਰੋਗ ਸਨ ਉਹ ਸਭ ਦੂਰ ਹੋ ਗਏ ਹਨ। ਇਸ ਅਨੁਸਾਰ ਮੈਨੂੰ ਆਪਣੀ ਪਛਾਣ ਹੋ ਗਈ ਹੈ ਭਾਵ ਪਤਾ ਲੱਗ ਿਗਆ ਹੈ ਿਕ ਜਨਮ ਦਾ ਮਨੋਰਥ ਕੀ ਹੈ। ਅਸਲੀਅਤ ਇਹ ਹੈ ਿਕ ਪ􀭥ਕਾਸ਼ਵਾਨ ਸੁਚੱਜੇ ਿਗਆਨ ਦੀ ਮਿਹਮਾ ਕਹੀ ਨਹੀ ਜਾ ਸਕਦੀ। ਮੁਕਦੀ ਗੱਲ ਇਹ ਿਕ ਸਿਤਗੁਰ ਭਾਵ ਸਿਤ ਦਾ ਿਗਆਨ, ਸੁਚੱਜਾ ਪ􀭥ਕਾਸ਼ਵਾਨ ਿਗਆਨ, {ਿਡਵਾਇਨ ਿਵਜ਼ਡਮ (Divine Wisdom)} ਹੀ ਅੰਦਰ ਵਸਦੇ ਰੱਬ ਦਾ ਇਕ ਰੂਪ ਹੈ।

ਇਸ ਤਰ􀭧ਾਂ ਗੁਰਬਾਣੀ ਰਾਹੀਂ ਅੰਦਰ ਵਸਦੇ ਰੱਬ ਦੀਆਂ ਜੋ ਪ􀭥ਮੁੱਖ ਿਵਸ਼ੇਸ਼ਤਾਈਆਂ ਦੱਸੀਆਂ ਹਨ ਉਹ ਹਨ: ਰੱਬ ਸਾਰੀ ਦੁਨੀਆਂ ਦੇ ਮਨੁੱਖਾਂ ਵਾਸਤੇ ਇਕ ਹੀ ਹੈ ਿਜਸ ਦਾ ਕੋਈ ਰੰਗ ਰੂਪ ਜਾਂ ਅਕਾਰ ਆਿਦ ਨਹੀਂ ਹੈ ਅਤੇ ਐਸਾ ਰੱਬ ਮਨੁੱਖ ਦੇ ਅੰਦਰ ਹੀ ਵਸਦਾ ਹੈ ਿਜਸ ਦੀ ਪਛਾਣ ਇਸ ਤਰ􀭧ਾਂ ਹੁੰਦੀ ਹੈ: (੧) (Laws of Nature Divine Laws) ਰੱਬੀ ਿਨਯਮ, (੨) (Divine Virtues) ਰੱਬੀ ਸੁਚੱਜੇ ਗੁਣ (੩) (Divine Wisdom) ਪ􀭥ਕਾਸ਼ਵਾਨ ਿਗਆਨ, ਿਬਬੇਕ ਬੁੱਧ ਐਸੇ ਿਗਆਨ ਨੂੰ ਹੀ ਗੁਰਬਾਣੀ ਿਵਚ ਸਿਤਗੁਰ ਿਕਹਾ ਹੈ। ਇਸ ਅਨੁਸਾਰ ਇਹ ਸਮਝਾਇਆ ਿਗਆ ਹੈ ਿਕ ਜੇਕਰ ਰੱਬ 'ਤੇ ਟੇਕ ਰੱਖਣੀ ਹੈ, ਰੱਬ ਦੇ ਆਸਰੇ ਜੀਵਨ ਜੀਉਣਾ ਹੈ, ਤਾਂ ਆਪਣੇ ਅੰਦਰ ਇਨ􀭧ਾਂ ਿਤਨਾਂ ਿਵਸ਼ੇਸ਼ਤਾਈਆਂ ਵਾਲੇ ਰੱਬ ਦੀ ਪਿਹਚਾਣ ਕਰਕੇ ਉਸੇ ਦੇ ਆਸਰੇ ਜੀਵਨ ਜੀਉਣਾ ਹੀ ਸਫਲਾ ਜੀਵਨ ਹੋ ਸਕਦਾ ਹੈ।

ਇਸ ਸਭ ਦਾ ਭਾਵ ਇਹ ਹੋਇਆ ਿਕ ਹਰ ਇਕ ਨੇ ਆਪਣੇ ਅੰਦਰ ਆਪਣਾ ਰੱਬ ਆਪ ਹੀ ਪੈਦਾ ਕਰਨਾ ਹੋਵੇਗਾ। ਇਸੇ ਲਈ ਜਪੁ ਜੀ ਸਾਿਹਬ ਦੀ ੩੬ਵੀਂ ਪਉੜੀ ਿਵਚ ਜਦ􀭌 ਿਗਆਨ ਖੰਡ ਦਾ ਿਜ਼ਕਰ ਕੀਤਾ ਹੈ ਤਾਂ ਇਸ ਿਵਚ ਗੁਰੂ ਸਾਿਹਬ ਫ਼ਰਮਾਉਂਦੇ ਹਨ ਿਕ ਇਸ ਖੰਡ ਿਵਚ ਪਹੁੰਚ ਕੇ ਮਨੁੱਖ ਨੇ ਪ􀭥ਕਾਸ਼ਵਾਨ ਿਗਆਨ ਨਾਲ ਆਪਣੀ “ਸੁਰਿਤ ਮਿਤ ਮਿਨ ਬੁਿਧ” ਘੜਣੀ ਹੈ। ਗੁਰਬਾਣੀ ਦਾ ਫ਼ਰਮਾਨ ਇਸ ਤਰ􀭧ਾਂ ਹੈ: “ਿਤਥੈ ਘੜੀਐ

The Sikh Bulletin ਮੱਘਰ-ਪੋਹ ੫੫੫ ਨਾਨਕਸ਼ਾਹੀ December 2023

41

ਸੁਰਿਤ ਮਿਤ ਮਿਨ ਬੁਿਧ॥” ਇਹ “ਸੁਰਿਤ ਮਿਤ ਮਿਨ ਬੁਿਧ” ਹੀ ਅੰਦਰ ਵਾਲਾ ਰੱਬ ਘਿੜਆ ਜਾਂਦਾ ਹੈ ਇਹ ਹੀ ਆਤਮਾ ਹੈ। ਇਹ ਹੀ ਰੱਬੀ ਜੋਤ ਹੈ। ਇਸੇ ਆਪਣੀ ‘ਸੁਰਿਤ ਮਿਤ ਮਿਨ ਬੁਿਧ’ ਉੱਤੇ ਹੀ ਭਰੋਸਾ ਕਰਨਾ ਹੈ। ਇਹ ‘ਸੁਰਿਤ ਮਿਤ ਮਿਨ ਬੁਿਧ’ ਹੀ ਅੰਤਰ-ਆਤਮਾ ਅੰਦਰ ਵਾਲਾ ਰੱਬ ਹੈ।

ਇਸ ਅੰਦਰ ਵਸਦੇ ਰੱਬ ਨੂੰ ਹੀ ਮਨੋਿਵਿਗਆਨੀ ਿਵਲ ਪਾਵਰ (Willpower) ਭਾਵ ਇੱਛਾ ਸ਼ਕਤੀ ਆਖਦੇ ਹਨ। ਇਸੇ ਇੱਛਾ ਸ਼ਕਤੀ ਦੀ ਤਾਕਤ ਨਾਲ ਮਨੁੱਖ ਚੜ􀭧ਦੀਕਲਾ ਿਵਚ ਰਿਹ ਸਕਦਾ ਹੈ। ਇਸੇ ਇੱਛਾ ਸ਼ਕਤੀ ਨਾਲ ਹੀ ਮਨੁੱਖ ਹਰ ਤਰ􀭧ਾਂ ਦੀ ਮੁਸ਼ਕਲ ਦਾ ਸਾਹਮਣਾ ਕਰ ਸਕਦਾ ਹੈ। ਗੁਰਬਾਣੀ ਦਾ ਫ਼ਰਮਾਨ ਹੈ:

ਸਚਾ ਸਾਿਹਬੁ ਮਿਨ ਵਸੈ ਤਾਂ ਮਿਨ ਿਚੰਿਦਆ ਫਲੁ ਪਾਇ॥ (ਗ: ਗ: ਸ: ਪੰਨਾ-੧੨੮੧)

ਸਚਾ ਸਾਿਹਬੁ ਤ􀭌 ਭਾਵ ਹੈ ਐਸਾ ਿਗਆਨ ਜੋ ਸੱਚ ਦੇ ਅਧਾਰ ਤੇ ਪੂਰਾ ਉਤਰਦਾ ਹੈ, ਐਸਾ ਸੁਚੱਜਾ ਿਗਆਨ ਜੋ ਤਰਕਸੰਗਤ ਹੁੰਦਾ ਹੈ। ਜਦ􀭌 ਐਸਾ ਿਗਆਨ, ਜੋ ਰੀਜ਼ਨ ਅਤੇ ਲੋਿਜਕ ਤੇ ਪੂਰਾ ਉਤਰਦਾ ਹੈ, ਮਨ ਿਵਚ ਵਸ ਜਾਂਦਾ ਹੈ ਤਾਂ ਇਸ ਨਾਲ ਆਪਣੀ ਹਰ ਇਛਾ ਪੂਰੀ ਕਰਨ ਦੀ ਸ਼ਕਤੀ ਪੈਦਾ ਹੋ ਜਾਂਦੀ ਹੈ।

ਇਸੇ ਇੱਛਾ ਸ਼ਕਤੀ ਕਾਰਨ ਹੀ ਗੁਰੁ ਸਾਿਹਬਾਨ ਅਤੇ ਬੇਅੰਤ ਸ਼ਹੀਦਾਂ ਨੇ ਸ਼ਹੀਦੀਆਂ ਪ􀭥ਾਪਤ ਕੀਤੀਆਂ ਹਨ। ਇਸੇ ਇੱਛਾ ਸ਼ਕਤੀ ਨੂੰ ਆਤਮਾ ਜਾਂ ਜ਼ਮੀਰ ਵੀ ਿਕਹਾ ਜਾਂਦਾ ਹੈ। ਸ਼ਹੀਦ ਆਪਣੀ ਜਾਨ ਤਾਂ ਵਾਰ ਿਦੰਦੇ ਹਨ ਪਰ ਆਪਣੀ ਜ਼ਮੀਰ, ਆਪਣਾ ਆਦਰਸ਼ ਜਾਂ ਆਤਮਾ ਨਹੀਂ ਮਰਨ ਿਦੰਦੇ। ਇਸੇ ਲਈ ਜਦ􀭌 ਸਿਤਗੁਰ ਵਾਲੇ ਪ􀭥ਕਾਸ਼ਵਾਨ ਿਗਆਨ ਨਾਲ ਆਪਣਾ ਰੱਬ ਘਿੜਆ ਜਾਂਦਾ ਹੈ ਭਾਵ ਆਪਣੀ ਇੱਛਾ ਸ਼ਕਤੀ ਜਾਂ ਜ਼ਮੀਰ ਨੂੰ ਜਾਗਰਤ ਕਰ ਿਲਆ ਜਾਂਦਾ ਹੈ ਤਾਂ ਉਸ ਸਿਥਤੀ ਨੂੰ ਗੁਰੁ ਸਾਿਹਬ ਇਸ ਤਰ􀭧ਾਂ ਿਬਆਨ ਕਰਦੇ ਹਨ:

ਬਾਬੁਲੁ ਮੇਰਾ ਵਡ ਸਮਰਥਾ ਕਰਣ ਕਾਰਣ ਪ􀭥ਭੁ ਹਾਰਾ॥

ਿਜਸੁ ਿਸਮਰਤ ਦੁਖੁ ਕੋਈ ਨ ਲਾਗੈ ਭਉਜਲੁ ਪਾਿਰ ਉਤਾਰਾ॥ (ਗ: ਗ: ਸ: ਪੰਨਾ-੭੭੮)

ਬਾਬੁਲ ਮੇਰਾ ਭਾਵ ਮੇਰਾ ਪ􀭥ਭੂ, ਮੇਰਾ ਅੰਦਰ ਵਾਲਾ ਰੱਬ, ਮੇਰੀ ਇੱਛਾ ਸ਼ਕਤੀ, ਮੇਰੀ ਿਬਬੇਕ ਬੁੱਧ ਵਾਲੀ ਸੁਚੱਜੀ ਮਤ ਬੜੀਆਂ ਤਾਕਤਾਂ ਦਾ ਮਾਲਕ ਹੈ, ਮੇਰਾ ਐਸਾ ਅੰਦਰ ਵਾਲਾ ਰੱਬ ਸਭ ਕੁਝ ਕਰਨ ਦੇ ਸਮਰੱਥ ਹੈ। “ਿਜਸੁ ਿਸਮਰਤ” ਭਾਵ ਿਜਸ ਦੇ ਭਰੋਸੇ ਚਲਣ ਨਾਲ ਕੋਈ ਦੱ◌ੁਖ ਨਹੀਂ ਲਗਦਾ ਹਰ ਤਰ􀭧ਾਂ ਦਾ ਦੁੱਖ ਸਿਹਣ ਕਰਨ ਦੀ ਸ਼ਕਤੀ ਪੈਦਾ ਹੁੰਦੀ ਹੈ ਅਤੇ ਸਭ ਤਰ􀭧ਾਂ ਦੀ ਭਉਜਲੁ, ਦੁੱਖ ਦਰਦ, ਵਿਹਮ, ਭਰਮ, ਡਰ, ਤੋਖਲੇ ਦੂਰ ਹੋ ਜਾਂਦੇ ਹਨ। ਇਸ ਤਰ􀭧ਾਂ ਆਤਮਿਵਸ਼ਵਾਸ ਵਾਲਾ ਜੀਵਨ ਿਜਉਣਾ ਆ ਜਾਂਦਾ ਹੈ।

ਅੰਤ ਿਵਚ ਉਚੇਚੇ ਤੌਰ ਇਹ ਸਪਸ਼ਟ ਕਰਨਾ ਜ਼ਰੂਰੀ ਹੋ ਜਾਂਦਾ ਹੈ ਿਕ ਿਗਆਨ ਦੋ ਪ􀭥ਕਾਰ ਦਾ ਹੁੰਦਾ ਹੈ। ਇਕ ਸੁਚੱਜਾਗਆਨ ਅਤੇ ਦੂਜਾ ਕੁਚੱਜਾ ਿਗਆਨ। ਿਜਥ􀭌 ਤੱਕ ਰੱਬ ਦਾ ਸੰਕਲਪ ਹੈ, ਰੱਬ ਹਮੇਸ਼ਾਂ ਿਦਆਲੂ, ਿਕ􀭥ਪਾਲੂ ਤੇ ਹਮਦਰਦ ਹੁੰਦਾ ਹੈ ਅਤੇ ਕੇਵਲ ਸੁਚੱਜੇ ਿਗਆਨ ਤ􀭌 ਹੀ ਮਨੁੱਖ ਅੰਦਰ ਿਦਆਲੂ ਰੱਬ ਪੈਦਾ ਹੁੰਦਾ ਹੈ। ਇਸ ਦੇ ਉਲਟ ਕੁਚੱਜੇ ਿਗਆਨ ਨਾਲ ਮਨੁੱਖ ਦੇ ਅੰਦਰ ਰੱਬ ਦੀ ਜਗ􀭧ਾ ਸ਼ੈਤਾਨ ਪੈਦਾ ਹੋ ਜਾਂਦਾ ਹੈ। ਐਸੇ ਸ਼ੈਤਾਨ ਕਾਰਨ ਹੀ ਮਨੁੱਖ ਕੁਕਰਮ ਕਰਦਾ ਹੈ ਅਤੇ ਇਸ ਦਾ ਦੋਸ਼ ਿਕਸੇ ਬਾਹਰ ਵਾਲੇ ਰੱਬ ਨੂੰ ਿਦੱਤਾ ਜਾਂਦਾ ਹੈ। ਇਸ ਅਨੁਸਾਰ ਮੱਕਾਰ ਹਾਕਮ ਅਤੇ ਭੇਖੀ ਬੇਈਮਾਨ ਪ􀭥ਚਾਰਕ ਆਪਣੀ ਿਜ਼ਮਾਵਾਰੀ ਤ􀭌 ਮੁਕਤ ਹੋ ਜਾਂਦੇ ਹਨ। ਇਸ ਲਈ ਜ਼ਰੂਰੀ ਹੈ ਿਕ ਜੋ ਿਗਆਨ ਉਪਲਬਦ ਹੈ, ਜਾਂ ਪ􀭥ਚਾਰਕ ਅਤੇ ਹੋਰ ਿਵਦਵਾਨ ਜੋ ਉਪਦੇਸ਼ ਕਰਦੇ ਹਨ ਉਸ ਿਵਚ􀭌 ਿਬਬੇਕ ਬੁੱਧ ਰਾਹੀਂ ਸੁਚੱਜੇ ਿਗਆਨ ਦੀ ਪਰਖ ਕਰਕੇ ਹੀ ਉਸ ਨੂੰ ਗ􀭥ਿਹਣ ਕੀਤਾ ਜਾਵੇ। ਇਹ ਤਾਂ ਸਪਸ਼ਟ ਹੈ ਿਕ ਬਹੁਤ ਵਾਰ ਚਲਾਕ ਤੇ ਮੱਕਾਰ ਪ􀭥ਚਾਰਕ ਅਤੇ ਪ􀭥ਭਾਵਸ਼ਾਲੀ ਿਸਆਸਤਦਾਨ ਜਾਂ ਹੁਕਮਰਾਨ, ਕੁਚੱਜੇ ਉਪਦੇਸ਼ ਨਾਲ, ਅਨਭੋਲ ਲੋਕਾਂ ਦੀ ਬਰੇਨਵਾਿਸ਼ੰਗ (Brain washing) ਕਰਕੇ, ਉਨ􀭧ਾਂ ਦੀ ਿਵਚਾਰਧਾਰਾ ਬਦਲ ਿਦੰਦੇ ਹਨ ਅਤੇ ਇਸ ਤਰ􀭧ਾਂ ਉਨ􀭧ਾਂ ਅੰਦਰ ਸ਼ੈਤਾਨ ਪੈਦਾ ਕਰ ਕੇ ਉਨ􀭧ਾਂ ਨੂੰ ਆਪਣੇ ਫਾਇਦੇ ਵਾਸਤੇ ਵਰਤਦੇ ਹਨ। ਐਸੇ ਿਵਅਕਤੀ ਿਜਨ􀭧ਾਂ ਦੇ ਅੰਦਰ ਰੱਬ ਦੀ ਜਗ􀭧ਾ ਸ਼ੈਤਾਨ ਪੈਦਾ ਕਰ ਿਦੱਤਾ ਜਾਂਦਾ ਹੈ ਉਹੀ ਅਿਤਵਾਦੀ ਹੁੰਦੇ ਹਨ ਅਤੇ ਇਸ ਦਾ ਦੋਸ਼ ਉਪਰ ਵਾਲੇ ਰੱਬ ਤੇ ਮੜ ਕੇ ਇਹ ਮੱਕਾਰ ਹਾਕਮ ਜਾਂ ਪ􀭥ਚਾਰਕ ਆਪਣੀ ਿਜ਼ਮਾਵਾਰੀ ਤ􀭌 ਮੁਕਤ ਹੋ ਜਾਂਦੇ ਹਨ।

ਇਨ􀭧ਾਂ ਹਾਲਤਾਂ ਿਵਚ ਸੁਚੱਜੇ ਿਗਆਨ ਦੀ ਪਰਖ ਕਰਨਾਂ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸੁਚੱਜੇ ਗੁਣਾਂ (ਧਿਵਿਨੲ ੜੲਰਟੁੲਸ) ਅਤੇ ਪ􀭥ਕਾਸ਼ਵਾਨ ਿਗਆਨ (Divine Wisdom) ਰਾਹੀਂ ਰੱਬੀ ਿਨਯਮਾਂ (Divine Laws) ਨੂੰ ਸਮਝ ਕੇ ਉਨ􀭧ਾਂ ਿਨਯਮਾਂ ਦੇ ਅਨਕੂਲ ਜੀਵਨ ਜੀਉਣਾ ਹੀ ਸੁਚੱਜਾ ਅਤੇ ਸਾਰਥਕ ਜੀਵਨ ਜੀਉਣਾ ਹੈ। ਇਸੇ ਲਈ ਤਾਂ ਿਕਹਾ ਹੈ:

ਹੁਕਿਮ ਰਜਾਈ ਚਲਣਾ ਨਾਨਕ ਿਲਿਖਆ ਨਾਿਲ॥ (ਗ: ਗ: ਸ: ਪੰਨਾ-੧)

ਇਸ ਤਰ􀭧ਾਂ ਿਕਸੇ ਬਾਹਰ ਵਾਲੇ ਰੱਬ ਦੀ ਲੋੜ ਨਹੀਂ ਰਿਹੰਦੀ। ਆਤਮ ਿਨਰਭਰ, ਆਤਮਿਵਸ਼ਵਾਸ ਵਾਲਾ ਜੀਵਨ ਜੀਉਣਾ ਹੀ ਜੀਵਨ ਹੈ। ਇਸੇ ਅਧਾਰ ਤੇ ਇਹ ਿਕਹਾ ਜਾ ਸਕਦਾ ਹੈ ਿਕ ਗੁਰਬਾਣੀ ਦਾ ਫ਼ਲਸਫਾ ਅੰਧਿਵਸ਼ਵਾਸ ਤ􀭌 ਆਤਮਿਵਸ਼ਵਾਸ ਦਾ ਸਫਰ ਹੈ।

Comments